ਕਈ ਵਾਰ ਅਸੀਂ ਇੱਕ ਹੀ ਬੋਤਲ ਵਿੱਚ ਤੇਲ ਪਾਉਂਦੇ ਹਾਂ ਤੇ ਉਸ ਵਿੱਚ ਹੀ ਵਾਰ-ਵਾਰ ਚਮਚ ਅਤੇ ਕੜਛੀ ਨਾਲ ਤੇਲ ਕੱਢਦੇ ਰਹਿੰਦੇ ਹਾਂ



ਤੇਲ ਨੂੰ ਕੱਚ ਦੀ ਬੋਤਲ ਵਿੱਚ ਰੱਖਣਾ ਚਾਹੀਦਾ ਹੈ



ਖਾਸ ਕਰਕੇ ਗੂੜ੍ਹੇ ਬ੍ਰਾਊਨ ਕਲਰ ਜਾਂ ਹਰੇ ਰੰਗ ਦੀ, ਇਹ ਤੇਲ ਨੂੰ



ਸੂਰਜ ਦੀਆਂ ਕਿਰਣਾਂ ਤੋਂ ਬਚਾਉਂਦਾ ਅਤੇ ਕੁਆਲਿਟੀ ਨੂੰ ਵੀ ਬਰਕਰਾਰ ਰੱਖਦਾ ਹੈ