ਜੇਕਰ ਤੁਸੀਂ ਵੀ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਸਾਉਣ ਦੇ ਮਹੀਨੇ ਵਿੱਚ ਇਨ੍ਹਾਂ ਚੀਜ਼ਾਂ ਨੂੰ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ



ਹਰੇ ਪੱਤੇ ਵਾਲੀਆਂ ਸਬਜੀਆਂ ਜਿਵੇਂ ਕਿ ਪਾਲਕ ਅਤੇ ਧਨੀਆ



ਬਾਰਿਸ਼ ਦੇ ਮੌਸਮ ਵਿੱਚ ਹਰੇ ਪੱਤੇ ਵਾਲੀਆਂ ਸਬਜੀਆਂ ਵਿੱਚ ਕੀੜੇ-ਮਕੌੜੇ ਅਤੇ ਜ਼ਿਆਦਾ ਬੈਕਟੀਰੀਆ ਰਹਿੰਦਾ ਹੈ



ਆਯੁਰਵੇਦ ਦੇ ਮੁਤਾਬਕ ਸਾਉਣ ਵਿੱਚ ਜ਼ਿਆਦਾ ਦਹੀ, ਲੱਸੀ ਨਹੀਂ ਖਾਣੇ ਚਾਹੀਦੇ ਹਨ



ਇਸ ਨਾਲ ਬਲਗਮ ਬਣਦੀ ਹੈ



ਉੱਥੇ ਹੀ ਜਿਨ੍ਹਾਂ ਨੂੰ ਠੰਡੀਆਂ ਚੀਜ਼ਾਂ ਨੁਕਸਾਨ ਕਰਦੀਆਂ ਹਨ, ਉਨ੍ਹਾਂ ਨੂੰ ਸਾਉਣ ਵਿੱਚ ਲੱਸੀ ਅਤੇ ਦਹੀਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ



ਬਾਹਰ ਦਾ ਖਾਣਾ ਸਾਉਣ ਦੇ ਮਹੀਨੇ ਵਿੱਚ ਬਿਲਕੁਲ ਵੀ ਨਹੀਂ ਖਾਣਾ ਚਾਹੀਦਾ ਹੈ



ਸਾਉਣ ਦੇ ਮੌਸਮ ਵਿੱਚ ਕੱਚਾ ਸਲਾਦ ਵੀ ਨਹੀਂ ਖਾਣਾ ਚਾਹੀਦਾ ਹੈ, ਕਿਉਂਕਿ ਇਸ ਵਿੱਚ ਕਾਫੀ ਬੈਕਟੀਰੀਆ ਹੁੰਦਾ ਹੈ



ਇਸ ਦੇ ਨਾਲ ਹੀ ਬਹਿਆ ਖਾਣਾ ਨਹੀਂ ਖਾਣਾ ਚਾਹੀਦਾ ਹੈ



ਤੁਸੀਂ ਵੀ ਇਨ੍ਹਾਂ ਚੀਜ਼ਾਂ ਤੋਂ ਪਰਹੇਜ਼ ਕਰੋਗੇ ਤਾਂ ਸੁਖਾਲੇ ਰਹੋਗੇ