ਤੁਸੀਂ ਸਵੇਰੇ ਖਾਲੀ ਪੇਟ ਇੱਕ ਗਿਲਾਸ ਗਰਮ ਪਾਣੀ ਵਿੱਚ ਇੱਕ ਚਮਚ ਘੀ ਮਿਲਾ ਕੇ ਪੀ ਸਕਦੇ ਹੋ। ਕੁਝ ਲੋਕ ਇਸਨੂੰ ਰਾਤ ਨੂੰ ਵੀ ਪੀਣਾ ਪਸੰਦ ਕਰਦੇ ਹਨ।



ਆਯੁਰਵੇਦ ਦੇ ਮੁਤਾਬਕ, ਗਰਮ ਪਾਣੀ ਵਿੱਚ ਘੀ ਪੀਣ ਨਾਲ ਕਈ ਤਰੀਕੇ ਨਾਲ ਸਿਹਤ ਨੂੰ ਫਾਇਦਾ ਪਹੁੰਚਦਾ ਹੈ।

ਸਵੇਰੇ ਉੱਠਦੇ ਹੀ ਇੱਕ ਗਿਲਾਸ ਗੁਨਗੁਨਾ ਪਾਣੀ ਲਓ ਅਤੇ ਇਸ ਵਿੱਚ ਇੱਕ ਚਮਚ ਦੇਸੀ ਘੀ ਮਿਲਾ ਕੇ ਪੀ ਲਵੋ। ਇਸ ਨਾਲ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ

ਪਾਚਨ ਤੰਤਰ ਵਧੀਆ ਕੰਮ ਕਰੇਗਾ

ਪਾਚਨ ਤੰਤਰ ਵਧੀਆ ਕੰਮ ਕਰੇਗਾ

ਦੇਸੀ ਘੀ ਅੱਖਾਂ, ਚਮੜੀ, ਪੇਟ ਅਤੇ ਵਾਲਾਂ ਲਈ ਬਹੁਤ ਵਧੀਆ ਹੁੰਦਾ ਹੈ।



ਦੇਸੀ ਘੀ ਵਿੱਚ ਓਮੇਗਾ-3 ਹੁੰਦਾ ਹੈ, ਜੋ ਅੱਖਾਂ ਦੀ ਰੌਸ਼ਨੀ ਵਧਾਉਂਦਾ ਹੈ। ਅੱਖਾਂ ਦੀ ਡ੍ਰਾਈਨੈੱਸ ਨੂੰ ਘੱਟ ਕਰਦਾ ਹੈ।

ਦੇਸੀ ਘੀ ਪੀਣ ਨਾਲ ਚਮੜੀ ਵਿੱਚ ਨੈਚਰਲ ਗਲੋ ਆਉਂਦਾ ਹੈ।



ਇਹ ਚਮੜੀ ਦੀ ਡ੍ਰਾਈਨੈੱਸ ਨੂੰ ਅੰਦਰੋਂ ਘਟਾਉਂਦਾ ਹੈ।

ਇਹ ਚਮੜੀ ਦੀ ਡ੍ਰਾਈਨੈੱਸ ਨੂੰ ਅੰਦਰੋਂ ਘਟਾਉਂਦਾ ਹੈ।

ਸਰੀਰ ਵਿੱਚ ਜੰਮਿਆ ਹੋਇਆ ਟਾਕਸਿਨ ਬਾਹਰ ਨਿਕਲ ਜਾਂਦਾ ਹੈ, ਜਿਸ ਕਰਕੇ ਸਕਿੱਨ ਗਲੋ ਕਰਨ ਲੱਗ ਜਾਂਦੀ ਹੈ।



ਦੇਸੀ ਘੀ ਅਤੇ ਗਰਮ ਪਾਣੀ ਮਿਲ ਕੇ ਨੱਕ, ਗਲੇ ਅਤੇ ਛਾਤੀ ਵਿੱਚ ਹੋਣ ਵਾਲੇ ਇਨਫੈਕਸ਼ਨ ਨੂੰ ਦੂਰ ਕਰਦੇ ਹਨ।