ਚਮਤਕਾਰ ਦੀ ਤਰ੍ਹਾ ਕੰਮ ਕਰਦੇ ਨੇ ਲੋਂਗ, ਬਸ ਜਾਣ ਲਓ ਖਾਣ ਦਾ ਸਹੀ ਸਮਾਂ



ਇਸ ਵਿੱਚ ਬਹੁਤ ਸਾਰੇ ਐਂਟੀਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ



ਸੇਵਨ ਕਰਨ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਕਬਜ਼, ਐਸੀਡਿਟੀ, ਗੈਸ ਤੋਂ ਰਾਹਤ ਮਿਲਦੀ ਹੈ



ਜੇ ਤੁਹਾਡੇ ਦੰਦਾਂ 'ਚ ਕੀੜੇ ਹਨ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ 2 ਲੌਂਗ ਚਬਾਓ



ਸਿਰਦਰਦ ਦੀ ਸਮੱਸਿਆ ਹੈ ਤਾਂ ਸੌਣ ਤੋਂ ਪਹਿਲਾਂ ਸੇਵਨ ਕਰੋ



ਜ਼ੁਕਾਮ ਅਤੇ ਖਾਂਸੀ ਤੋਂ ਮਿਲੇਗੀ ਰਾਹਤ



ਤਰੀਕਾ
ਰਾਤ ਨੂੰ ਸੌਣ ਤੋਂ ਪਹਿਲਾਂ 2 ਲੌਂਗ ਨੂੰ ਚੰਗੀ ਤਰ੍ਹਾਂ ਚਬਾਓ


ਫਿਰ 1 ਗਲਾਸ ਕੋਸਾ ਪਾਣੀ ਪੀਓ।