ਯੂਰਿਕ ਐਸਿਡ ਦੇ ਦਰਦ ਤੋਂ ਰਾਹਤ ਦਵਾਏਗੀ ਇਹ ਕੌੜੀ ਚੀਜ, ਸਹੀ ਢੰਗ ਨਾਲ ਕਰੋ ਸੇਵਨ



ਯੂਰਿਕ ਐਸਿਡ ਬਾਅਦ ਵਿੱਚ ਗਠੀਆ ਵਰਗੀਆਂ ਗੰਭੀਰ ਬਿਮਾਰੀਆਂ ਦਾ ਕਾਰਨ ਬਣਦਾ ਹੈ।



ਅਜਿਹੀ ਸਥਿਤੀ ਵਿੱਚ, ਇਸ ਨੂੰ ਘਟਾਉਣ ਲਈ, ਸਭ ਤੋਂ ਪਹਿਲਾਂ ਤੁਹਾਨੂੰ ਆਪਣੀ ਜੀਵਨ ਸ਼ੈਲੀ ਨੂੰ ਬਦਲਣਾ ਚਾਹੀਦਾ ਹੈ।



ਇਸ 'ਚ ਕੈਲਸ਼ੀਅਮ, ਬੀਟਾ-ਕੈਰੋਟੀਨ ਤੇ ਪੋਟਾਸ਼ੀਅਮ, ਮੈਗਨੀਸ਼ੀਅਮ ਤੇ ਵਿਟਾਮਿਨ ਸੀ ਦੀ ਚੰਗੀ ਮਾਤਰਾ ਹੁੰਦੀ ਹੈ



ਇਹ ਪੌਸ਼ਟਿਕ ਤੱਤ ਗਾਊਟ ਨਾਲ ਲੜਨ ਵਿੱਚ ਮਦਦ ਕਰਦੇ ਹਨ।



ਇਸ ਨਾਲ ਯੂਰਿਕ ਐਸਿਡ ਦੀ ਪਿਊਰੀਨ ਆਸਾਨੀ ਨਾਲ ਪਿਸ਼ਾਬ ਰਾਹੀਂ ਬਾਹਰ ਨਿਕਲ ਜਾਂਦੀ ਹੈ



ਕਰੇਲੇ ਦਾ ਰਸ ਯੂਰਿਕ ਐਸਿਡ ਨੂੰ ਕੰਟਰੋਲ ਕਰਨ 'ਚ ਬਹੁਤ ਫਾਇਦੇਮੰਦ ਹੁੰਦਾ ਹੈ



ਇਹ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਵਿੱਚ ਵੀ ਮਦਦ ਕਰਦਾ ਹੈ



ਸ਼ੂਗਰ ਕੰਟਰੋਲ ਦੇ ਨਾਲ-ਨਾਲ ਇਹ ਕੈਂਸਰ ਦੇ ਖਤਰੇ ਨੂੰ ਵੀ ਘੱਟ ਕਰਦੀ ਹੈ।



ਇਹ ਖਰਾਬ ਕੋਲੈਸਟ੍ਰਾਲ ਨੂੰ ਵੀ ਕੰਟਰੋਲ ਕਰਦਾ ਹੈ।