ਡਾਕਟਰ ਕੋਲ ਜਦੋਂ ਵੀ ਜਾਓ ਤਾਂ ਸਭ ਤੋਂ ਪਹਿਲਾਂ ਉਹ blood pressure ਚੈਕ ਕਰਦਾ ਹੈ।



ਡਾਕਟਰ ਦੇ ਮੁਤਾਬਕ, ਬਲੱਡ ਪ੍ਰੈਸ਼ਰ ਨਾਲ ਬਿਮਾਰੀਆਂ ਦਾ ਪਤਾ ਲੱਗਦਾ ਹੈ।



ਉਮਰ ਵਧਣ ਦੇ ਨਾਲ ਬਲੱਡ ਪ੍ਰੈਸ਼ਰ ਦੀ ਜਾਂਚ ਲਗਾਤਾਰ ਕਰਵਾਉਣਾ ਜ਼ਰੂਰੀ ਹੈ।



ਜਿਸ ਵੀ ਵਿਅਕਤੀ ਨੂੰ ਹਾਈ ਬਲੱਡ ਪ੍ਰੈਸ਼ਰ ਜਾਂ ਹਾਈਪਰਟੈਂਸ਼ਨ ਹੈ।



ਜੇ ਉਹ ਉਸ ਨੂੰ ਕੰਟਰੋਲ ਵਿੱਚ ਨਹੀਂ ਰੱਖਦਾ ਤਾਂ ਉਸ ਦੀ ਜਾਨ ਵੀ ਜਾ ਸਕਦੀ ਹੈ।



ਹਾਈ ਬਲੱਡ ਪ੍ਰੈਸ਼ਰ ਦੀਆਂ ਚਾਰ ਸਟੇਜਾਂ ਹੁੰਦੀਆਂ ਹਨ।



ਹਾਈ ਬਲੱਡ ਪ੍ਰੈਸ਼ਰ ਦੇ ਲੱਛਣ, ਸਿਰ ਦਰਦ, ਸਾਹ ਫੁੱਲਣਾ, ਥਕਾਵਟ, ਛਾਤੀ ਵਿੱਚ ਦਰਦ, ਪਸੀਨਾ ਤੇ ਉਲਟੀਆਂ ਆਉਣਾ ਹੈ।



ਜੇ ਕਿਸੇ ਵਿਅਕਤੀ ਦਾ ਬਲੱਡ ਪ੍ਰੈਸ਼ਰ 139/89 ਦੀ ਰੇਂਜ ਵਿਚਾਲੇ ਪਹੁੰਚ ਜਾਂਦਾ ਹੈ।



ਤਾਂ ਉਹ ਹਾਈ ਬੀਪੀ ਦੀ ਇਹ ਸਟੇਜ ਪ੍ਰੀ ਹਾਈਪਰਟੈਂਸ਼ਨ ਕਹਾਉਂਦੀ ਹੈ।



ਇਸ ਨਾਲ ਮਰੀਜ਼ ਨੂੰ ਕਿਡਨੀ ਦੀ ਬਿਮਾਰੀ ਹੋਣ ਦਾ ਖ਼ਤਰਾ ਵਧ ਜਾਂਦਾ ਹੈ।