ਕੈਂਸਰ ਇੱਕ ਖਤਰਨਾਕ ਬਿਮਾਰੀ ਹੈ ਜੋ ਕਿ ਕਈ ਤਰ੍ਹਾਂ ਦਾ ਹੁੰਦਾ ਹੈ



ਕੈਂਸਰ ਮਨੁੱਖ ਦੇ ਕਿਸੇ ਹਿੱਸੇ ਵਿੱਚ ਵੀ ਹੋ ਸਕਦਾ ਹੈ



ਆਓ ਜਾਣਦੇ ਹਾਂ ਫੇਫੜਿਆਂ ਦੇ ਕੈਂਸਰ ਦੇ ਲੱਛਣ ਕੀ-ਕੀ ਹੁੰਦੇ ਹਨ



ਖੰਘਣ ਵੇਲੇ ਖੂਨ ਜਾਂ ਲਾਲ ਕਫ ਆਉਣਾ ਫੇਫੜਿਆਂ ਦੇ ਕੈਂਸਰ ਦੇ ਸ਼ੁਰੂਆਤੀ ਲੱਛਣ ਹਨ



ਛਾਤੀ, ਪਿੱਠ ਜਾਂ ਮੋਢੇ ਵਿੱਚ ਦਰਦ ਹੋਣਾ ਵੀ ਇਸ ਦੇ ਲੱਛਣ ਹਨ



ਕੰਮਕਾਜ ਕਰਨ ਵੇਲੇ ਸਾਹ ਲੈਣ ਵਿੱਚ ਤਕਲੀਫ ਹੋਣਾ ਜਾਂ ਘੜਘੜ ਹੋਣਾ



ਲੰਬੇ ਸਮੇਂ ਤੋਂ ਨਿਮੋਨੀਆ ਹੋਣਾ ਵੀ ਫੇਫੜਿਆਂ ਦੇ ਕੈਂਸਰ ਦਾ ਲੱਛਣ ਹੈ



ਭਾਰ ਘੱਟ ਹੋਣਾ ਜਾਂ ਭੁੱਖ ਨਾ ਲੱਗਣਾ ਫੇਫੜਿਆਂ ਦੇ ਕੈਂਸਰ ਦੇ ਲੱਛਣ ਹਨ



ਕਮਜ਼ੋਰੀ ਜਾਂ ਥਕਾਵਟ ਮਹਿਸੂਸ ਹੋਣਾ



ਹੱਡੀਆਂ ਵਿੱਚ ਦਰਦ ਹੋਣਾ