ਭੋਜਨ ਤੋਂ ਬਾਅਦ ਕੇਲਾ ਖਾਣ ਦੇ ਕਈ ਫਾਇਦੇ ਹਨ



ਕੇਲੇ ਵਿੱਚ ਫਾਈਬਰ ਹੁੰਦਾ ਹੈ, ਜੋ ਪਾਚਨ ਕਿਰਿਆ ਨੂੰ ਸੁਧਾਰਦਾ ਹੈ



ਇਸ 'ਚ ਪੋਟਾਸ਼ੀਅਮ ਹੁੰਦਾ ਹੈ, ਜੋ ਐਸੀਡਿਟੀ ਨੂੰ ਘੱਟ ਕਰਦਾ ਹੈ



ਕੇਲਾ ਖਾਣ ਨਾਲ ਸਰੀਰ 'ਚ ਊਰਜਾ ਬਣੀ ਰਹਿੰਦੀ ਹੈ



ਕੇਲੇ 'ਚ ਟ੍ਰਿਪਟੋਫੈਨ ਹੁੰਦਾ ਹੈ, ਜੋ ਮੂਡ ਨੂੰ ਬਿਹਤਰ ਬਣਾਉਂਦਾ ਹੈ



ਕੇਲੇ 'ਚ ਪੋਟਾਸ਼ੀਅਮ ਹੁੰਦਾ ਹੈ, ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ



ਪਤਲੇ ਲੋਕਾਂ ਲਈ ਕੇਲਾ ਫਾਇਦੇਮੰਦ ਹੁੰਦਾ ਹੈ



ਕੇਲੇ ਵਿੱਚ ਪ੍ਰੀਬਾਇਓਟਿਕਸ ਹੁੰਦੇ ਹਨ, ਜੋ ਚੰਗੇ ਬੈਕਟੀਰੀਆ ਨੂੰ ਉਤਸ਼ਾਹਿਤ ਕਰਦੇ ਹਨ



ਐਸੀਡਿਟੀ ਅਤੇ ਗੈਸ ਕਾਰਨ ਹੋਣ ਵਾਲੇ ਦਰਦ ਤੋਂ ਰਾਹਤ ਦਿਵਾਉਂਦਾ ਹੈ



ਇਸ ਲਈ ਸਾਨੂੰ ਹਰ ਰੋਜ਼ ਇੱਕ ਕੇਲਾ ਜ਼ਰੂਰ ਖਾਣਾ ਚਾਹੀਦਾ ਹੈ