ਗਰਮੀਆਂ ਵਿੱਚ ਕੁਝ ਫਲ ਸਿਹਤ ਦੇ ਲਈ ਨੁਕਸਾਨਦਾਇਕ ਹੋ ਸਕਦੇ ਹਨ



ਇਨ੍ਹਾਂ ਫਲਾਂ ਵਿੱਚ ਵੱਧ ਗਰਮੀ ਹੁੰਦੀ ਹੈ



ਜਿਸ ਕਰਕੇ ਸਰੀਰ ਵਿੱਚ ਗਰਮੀ ਵੱਧ ਹੁੰਦੀ ਹੈ



ਇਸ ਨਾਲ ਪੇਟ ਖਰਾਬ, ਦਸਤ ਅਤੇ ਐਲਰਜੀ ਵਰਗੀ ਸਮੱਸਿਆ ਹੋ ਸਕਦੀ ਹੈ



ਗਰਮੀਆਂ ਵਿੱਚ ਸੰਤਰਾ ਅਤੇ ਅੰਗੂਰ ਨਾ ਖਾਓ



ਇਸ ਵਿੱਚ ਖੱਟੇ ਦੀ ਮਾਤਰਾ ਜ਼ਿਆਦਾ ਹੁੰਦੀ ਹੈ



ਇਸ ਨਾਲ ਤੁਹਾਡੇ ਸੀਨੇ ਵਿੱਚ ਜਲਨ ਅਤੇ ਨੀਂਦ ਦੀ ਸਮੱਸਿਆ ਹੋ ਸਕਦੀ ਹੈ



ਅਨਾਨਾਸ ਨਾਲ ਪੇਟ ਨਾਲ ਸਬੰਧੀ ਬਿਮਾਰੀਆਂ ਹੋ ਸਕਦੀਆਂ ਹਨ



ਸੌਣ ਤੋਂ ਪਹਿਲਾਂ ਅੰਬ ਅਤੇ ਕੇਲਾ ਨਾ ਖਾਓ



ਮਿੱਠਾ ਹੋਣ ਕਰਕੇ ਸ਼ੂਗਰ ਲੈਵਲ ਵੱਧ ਹੋ ਜਾਂਦਾ ਹੈ