ਖਾਣੇ ਦਾ ਸੁਆਦ ਵਧਾਉਣ ਲਈ ਨਮਕ ਬਹੁਤ ਜ਼ਰੂਰੀ ਹੈ



ਪਰ ਨਮਕ ਦਾ ਜ਼ਿਆਦਾ ਸੇਵਨ ਕਰਨਾ ਸਰੀਰ ਦੇ ਲਈ ਨੁਕਸਾਨਦਾਇਕ ਹੈ



ਚੰਗੀ ਸਿਹਤ ਦੇ ਲਈ ਰੋਜ਼ 5 ਗ੍ਰਾਮ ਨਮਕ ਖਾਣਾ ਕਾਫੀ ਹੈ



ਆਓ ਜਾਣਦੇ ਹਾਂ ਜ਼ਿਆਦਾ ਨਮਕ ਖਾਣ ਨਾਲ ਸਰੀਰ 'ਚ ਹੋ ਸਕਦੀਆਂ ਆਹ ਬਿਮਾਰੀਆਂ



ਨਮਕ ਜ਼ਿਆਦਾ ਖਾਣ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਸਕਦੀ ਹੈ



ਜ਼ਿਆਦਾ ਨਮਕ ਖਾਣ ਨਾਲ ਕਿਡਨੀ ਦੀ ਬਿਮਾਰੀ ਹੋ ਸਕਦੀ ਹੈ



ਜ਼ਿਆਦਾ ਨਮਕ ਖਾਣਾ ਮੋਟਾਪੇ ਦਾ ਕਾਰਨ ਹੋ ਸਕਦਾ ਹੈ



ਨਮਕ ਜ਼ਿਆਦਾ ਖਾਣ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ



ਨਮਕ ਜ਼ਿਆਦਾ ਖਾਣ ਨਾਲ ਵਾਲ ਝੜਨ ਦੀ ਸਮੱਸਿਆ ਹੋ ਸਕਦੀ ਹੈ



ਸਰੀਰ ਦੇ ਵੱਖ-ਵੱਖ ਹਿੱਸਿਆਂ ਵਿੱਚ ਦਰਦ ਹੋ ਸਕਦਾ ਹੈ