ਰੋਜ਼ ਕਿੰਨੇ ਜਾਮਣ ਖਾਣੇ ਚਾਹੀਦੇ ਨੇ?

Published by: ਏਬੀਪੀ ਸਾਂਝਾ

ਜਾਮਣ ਸੁਆਦ ਅਤੇ ਸਿਹਤ ਦੇ ਲਈ ਫਾਇਦੇਮੰਦ ਹੁੰਦੇ ਹਨ

Published by: ਏਬੀਪੀ ਸਾਂਝਾ

ਬੈਂਗਨੀ ਰੰਗ ਦਾ ਇਹ ਫਲ ਆਪਣੇ ਚਟਪਟੇ ਸੁਆਦ ਅਤੇ ਕਈ ਪੋਸ਼ਕ ਤੱਤਾਂ ਦੇ ਲਈ ਜਾਣਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਕੀ ਤੁਹਾਨੂੰ ਪਤਾ ਹੈ ਕਿ ਸਹੀ ਮਾਤਰਾ ਵਿੱਚ ਰੋਜ਼ ਜਾਮਣ ਖਾਣਾ ਸਿਹਤ ਦੇ ਲਈ ਫਾਇਦੇਮੰਦ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਜਾਮਣ ਵਿੱਚ ਆਇਰਨ, ਵਿਟਾਮਿਨ ਸੀ, ਫਾਈਬਰ ਅਤੇ ਐਂਟੀਆਕਸੀਡੈਂਟਸ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ

Published by: ਏਬੀਪੀ ਸਾਂਝਾ

ਇਹ ਪਾਚਨ ਨੂੰ ਬਿਹਤਰ ਬਣਾਉਣ, ਪੇਟ ਫੁੱਲਣ ਦੀ ਪਰੇਸ਼ਾਨੀ ਘੱਟ ਕਰਨ ਅਤੇ ਸਕਿਨ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦੇ ਹਨ

Published by: ਏਬੀਪੀ ਸਾਂਝਾ

ਡਾਕਟਰਾਂ ਦੇ ਮੁਤਾਬਕ ਹਰ ਵਿਅਕਤੀ ਦੇ ਲਈ ਜਾਮਣ ਦੀ ਸਹੀ ਮਾਤਰਾ ਵੱਖਰੀ-ਵੱਖਰੀ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਆਮ ਤੌਰ ‘ਤੇ ਸਿਹਤ ਦੇ ਲਈ ਵਿਅਕਤੀ 50-100 ਗ੍ਰਾਮ, ਭਾਵ ਕਿ 15-20 ਜਾਮਣ ਖਾ ਸਕਦਾ ਹੈ

Published by: ਏਬੀਪੀ ਸਾਂਝਾ

ਜਿਨ੍ਹਾਂ ਲੋਕਾਂ ਦਾ ਪਾਚਨ ਕਮਜ਼ੋਰ ਹੈ, ਉਹ 5-10 ਜਾਮਣ ਹੀ ਖਾਣ

Published by: ਏਬੀਪੀ ਸਾਂਝਾ

ਜਾਮਣ ਦੀ ਸਹੀ ਮਾਤਰਾ ਤੁਹਾਡੀ ਉਮਰ, ਪਾਚਨ ਸਮਰੱਥਾ ਅਤੇ ਲਾਈਫਸਟਾਈਲ ‘ਤੇ ਡਿਪੈਂਡ ਕਰਦਾ ਹੈ

Published by: ਏਬੀਪੀ ਸਾਂਝਾ