What Are Signs Of Too Much Salt: ਇੱਕ ਚੰਗੇ ਅਤੇ ਸਿਹਤਮੰਦ ਲਾਈਫਸਟਾਈਲ ਲਈ, ਖਾਣ-ਪੀਣ ਦੀਆਂ ਆਦਤਾਂ ਵਿੱਚ ਸੁਧਾਰ ਕਰਨਾ ਜ਼ਰੂਰੀ ਹੈ, ਕਿਉਂਕਿ ਤੁਸੀਂ ਜੋ ਖਾਂਦੇ-ਪੀਂਦੇ ਹੋ ਉਸਦਾ ਤੁਹਾਡੀ ਸਿਹਤ 'ਤੇ ਸਿੱਧਾ ਪ੍ਰਭਾਵ ਪੈਂਦਾ ਹੈ।