ਜ਼ਿਆਦਾ ਪਸੀਨਾ ਆਉਣਾ ਫਾਇਦੇਮੰਦ ਜਾਂ ਨੁਕਸਾਨਦਾਇਕ

Published by: ਜਸਵੀਰ ਕੌਰ

ਪਸੀਨਾ ਆਉਣਾ ਸਰੀਰ ਦਾ ਤਾਪਮਾਨ ਕੰਟਰੋਲ ਕਰਨ ਦਾ ਕੁਦਰਤੀ ਤਰੀਕਾ ਹੈ

Published by: ਜਸਵੀਰ ਕੌਰ

ਗਰਮੀ ਜਾਂ ਵਰਕਆਊਟ ਦੇ ਦੌਰਾਨ ਹਰ ਵਾਰ ਤੋਂ ਜ਼ਿਆਦਾ ਪਸੀਨਾ ਆਉਣਾ ਆਮ ਗੱਲ ਹੈ

Published by: ਜਸਵੀਰ ਕੌਰ

ਪਰ ਸਿਰਫ ਜਿਆਦਾ ਪਸੀਨਾ ਆਉਣ ਦਾ ਮਤਲਬ ਇਹ ਨਹੀਂ ਹੈ ਕਿ ਸਰੀਰ ਜ਼ਿਆਦਾ ਕੈਲੋਰੀ ਜਲਾ ਰਿਹਾ ਹੈ

Published by: ਜਸਵੀਰ ਕੌਰ

ਬਿਨਾਂ ਮਿਹਨਤ ਜਾਂ ਗਰਮੀ ਤੋਂ ਜ਼ਿਆਦਾ ਪਸੀਨਾ ਆਉਣਾ ਚਿੰਤਾ ਦੀ ਗੱਲ ਹੋ ਸਕਦੀ ਹੈ

Published by: ਜਸਵੀਰ ਕੌਰ

ਬਹੁਤ ਜ਼ਿਆਦਾ ਪਸੀਨਾ ਆਉਣ ਨਾਲ ਸਰੀਰ ਵਿੱਚ ਪਾਣੀ ਅਤੇ ਇਲੈਕਟ੍ਰੋਲਾਈਟਸ ਦੀ ਕਮੀਂ ਹੋ ਸਕਦੀ ਹੈ

Published by: ਜਸਵੀਰ ਕੌਰ

ਇਸ ਕਰਕੇ ਕੁਝ ਲੋਕਾਂ ਵਿੱਚ ਕਮਜ਼ੋਰੀ ਜਾਂ ਚੱਕਰ ਜਾਂ ਥਕਾਵਟ ਮਹਿਸੂਸ ਹੋ ਸਕਦੀ ਹੈ

Published by: ਜਸਵੀਰ ਕੌਰ

ਪਸੀਨੇ ਨਾਲ ਭਿੱਜੇ ਕੱਪੜੇ ਜ਼ਿਆਦਾ ਦੇਰ ਤੱਕ ਪਾਉਣ ਨਾਲ ਸਕਿਨ ‘ਤੇ ਸਾੜ ਅਤੇ ਫੰਗਲ ਇਨਫੈਕਸ਼ਨ ਵਰਗੀ ਸਮੱਸਿਆ ਹੋ ਸਕਦੀ ਹੈ

Published by: ਜਸਵੀਰ ਕੌਰ

ਜ਼ਿਆਦਾ ਪਸੀਨਾ ਆਉਣ ਨਾਲ ਸਰੀਰ ਨੂੰ ਹਾਈਡ੍ਰੇਟ ਰੱਖਣਾ ਬਹੁਤ ਜ਼ਰੂਰੀ ਹੈ

Published by: ਜਸਵੀਰ ਕੌਰ

ਜੇਕਰ ਰਾਤ ਨੂੰ ਜਾਂ ਆਰਾਮ ਕਰਨ ਵੇਲੇ ਜ਼ਿਆਦਾ ਪਸੀਨਾ ਆਵੇ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਓ

Published by: ਜਸਵੀਰ ਕੌਰ