ਗਰਮੀਆਂ ਵਿੱਚ ਤਲਿਆ-ਭੁੰਨਿਆ ਜਾਂ ਮਸਾਲੇਦਾਰ ਖਾਣ ਤੋਂ ਬਾਅਦ ਪੇਟ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ



ਇਹ ਦਰਦ, ਗੈਸ, ਅਪਚ ਜਾਂ ਐਸੀਡਿਟੀ ਹੋ ਸਕਦੀ ਹੈ



ਇਸ ਤੋਂ ਰਾਹਤ ਪਾਉਣ ਦੇ ਲਈ ਘਰੇਲੂ ਤਰੀਕੇ ਅਪਣਾਓ



ਰੋਜ਼ ਖਾਲੀ ਪੇਟ ਮੇਥੀ ਦਾ ਪਾਣੀ ਪੀਓ



ਹਲਕੇ ਭੁੰਨੀ ਹੋਈ ਮੇਥੀ ਨੂੰ ਗਰਮ ਪਾਣੀ ਦੇ ਨਾਲ ਪੀਓ



ਮਸਾਲੇਦਾਰ ਭੋਜਨ ਖਾਣ ਤੋਂ ਬਾਅਦ ਹੀਂਗ ਦਾ ਪਾਣੀ ਪੀਣ ਤੋਂ ਰਾਹਤ ਮਿਲਦੀ ਹੈ



ਗੈਸ ਜਾਂ ਅਪਚ ਮਹਿਸੂਸ ਹੋਣ 'ਤੇ ਪੁਦੀਨੇ ਦੇ ਪੱਤੇ ਚਬਾਓ



ਬਾਹਰ ਦਾ ਖਾਣਾ ਖਾਣ ਤੋਂ ਬਾਅਦ ਸੌਂਫ ਦਾ ਪਾਣੀ ਉਬਾਲ ਕੇ ਪੀਣਾ ਚਾਹੀਦਾ ਹੈ



ਮਸਾਲੇ ਵਾਲਾ ਖਾਣਾ ਖਾਣ ਤੋਂ ਬਾਅਦ ਨਿੰਬੂ ਪਾਣੀ ਜ਼ਰੂਰ ਪੀਓ



ਅਦਰਕ ਵਾਲੀ ਚਾਹ ਪੀਣ ਤੋਂ ਬਾਅਦ ਵੀ ਪੇਟ ਦਰਦ ਤੋਂ ਰਾਹਤ ਮਿਲਦੀ ਹੈ