ਅਨਾਰ ਐਂਟੀਆਕਸੀਡੈਂਟ ਨਾਲ ਭਰਪੂਰ ਇਮਿਊਨਿਟੀ ਵਧਾਉਣ ਵਾਲਾ ਫਲ ਹੈ



ਕੀ ਤੁਹਾਨੂੰ ਪਤਾ ਹੈ ਕਿ ਇਸ ਦਾ ਛਿਲਕਾ ਸਿਹਤ ਦੇ ਲਈ ਫਾਇਦੇਮੰਦ ਹੋ ਸਕਦਾ ਹੈ



ਅਨਾਰ ਦੇ ਛਿਲਕੇ ਖੰਘ ਤੋਂ ਰਾਹਤ ਦਿਵਾਉਣ ਦਾ ਕੰਮ ਕਰਦੇ ਹਨ



ਇਸ ਦੇ ਨਾਲ ਹੀ ਇਹ ਗਲੇ ਵਿੱਚ ਹੋਣ ਵਾਲੀ ਜਲਨ ਦੀ ਸਮੱਸਿਆ ਨੂੰ ਵੀ ਦੂਰ ਕਰਦੇ ਹਨ



ਸਰਦੀ-ਖੰਘ ਵਿੱਚ ਅਨਾਰ ਦੇ ਛਿਲਕਿਆਂ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ



ਅਨਾਰ ਦੇ ਛਿਲਕਿਆਂ ਵਿੱਚ ਐਂਟੀਬੈਕਟੀਰੀਅਲ, ਐਂਟੀਵਾਇਰਲ ਅਤੇ ਐਂਟੀਇਨਫਲਾਮੇਟਰੀ ਪ੍ਰੋਪਰਟੀਜ਼ ਹੁੰਦੀਆਂ ਹਨ



ਅਜਿਹੇ ਵਿੱਚ ਖੰਘ ਤੋਂ ਛੁਟਕਾਰਾ ਪਾਉਣ ਵਿੱਚ ਮਦਦਗਾਰ ਹੈ



ਤੁਸੀਂ ਚਾਹੋ ਤਾਂ ਅਨਾਰ ਦੇ ਛਿਲਕਿਆਂ ਦਾ ਪਾਊਡਰ ਬਣਾ ਕੇ ਵੀ ਵਰਤ ਸਕਦੇ ਹੋ



ਇਸ ਦੇ ਪਾਊਡਰ ਨੂੰ ਪਾਣੀ ਵਿੱਚ ਮਿਲਾ ਕੇ ਗਰਾਰੇ ਕਰਨ ਨਾਲ ਖੰਘ ਅਤੇ ਖਰਾਸ਼ ਤੋਂ ਰਾਹਤ ਮਿਲਦੀ ਹੈ



ਇਸ ਵਿੱਚ ਮੌਜੂਦ ਵਿਟਾਮਿਨ ਸੀ ਇਮਿਊਨਿਟੀ ਬੂਸਟ ਕਰਕੇ ਬਿਮਾਰੀਆਂ ਨਾਲ ਲੜਨ ਵਿੱਚ ਮਦਦ ਕਰਦਾ ਹੈ



Thanks for Reading. UP NEXT

ਟ੍ਰੈਡਮਿਲ 'ਤੇ ਦੌੜਦੇ ਸਮੇਂ ਇਹ ਗਲਤੀਆਂ ਦਿੰਦੀਆਂ ਹਾਰਟ ਅਟੈਕ ਨੂੰ ਸੱਦਾ

View next story