ਫਿਲਟਰ ਕੌਫੀ ਜਾਂ ਬਲੈਕ ਕੌਫੀ, ਦੋਹਾਂ ਵਿਚੋਂ ਕਿਹੜੀ ਵਧੀਆ
ਕੁਝ ਲੋਕਾਂ ਦੀ ਦਿਨ ਦੀ ਸ਼ੁਰੂਆਤ ਹੀ ਕੌਫੀ ਦੇ ਨਾਲ ਹੁੰਦੀ ਹੈ
ਕੁਝ ਕੌਫੀ ਲਵਰਸ ਸਵੇਰੇ ਬਲੈਕ ਕੌਫੀ ਤਾਂ ਕਈ ਫਿਲਟਰ ਕੌਫੀ ਪੀਣਾ ਪਸੰਦ ਕਰਦੇ ਹਨ
ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਕਿਹੜੀ ਕੌਫੀ ਜ਼ਿਆਦਾ ਵਧੀਆ ਹੈ
ਇਹ ਤੁਹਾਡੀ ਪਸੰਦ ‘ਤੇ ਨਿਰਭਰ ਕਰਦਾ ਹੈ, ਕਿਹੜੀ ਤੁਸੀਂ ਜ਼ਿਆਦਾ ਪਸੰਦ ਕਰਦੇ ਹੋ
ਫਿਲਟਰ ਕੌਫੀ ਨੂੰ ਡਰਿੱਪ ਕੌਫੀ ਵੀ ਕਿਹਾ ਜਾਂਦਾ ਹੈ, ਇਸ ਦਾ ਸੁਆਦ ਹਲਕਾ ਹੁੰਦਾ ਹੈ
ਫਿਲਟਰ ਕੌਫੀ ਨੂੰ ਸਿੱਧਾ ਕੌਫੀ ਬੀਨਸ ਨਾਲ ਤਿਆਰ ਕੀਤਾ ਜਾਂਦਾ ਹੈ
ਬਲੈਕ ਕੌਫੀ ਵਿੱਚ ਕੈਫੀਨ ਦੀ ਮਾਤਰਾ ਜ਼ਿਆਦਾ ਹੋ ਸਕਦੀ ਹੈ
ਫਿਲਟਰ ਕੌਫੀ ਵਿੱਚ ਘੱਟ ਕੈਫੀਨ ਹੁੰਦੀ ਹੈ