ਪੈਰਾਂ ’ਚ ਦਰਦ ਹੋਣੀ ਆਮ ਗੱਲ ਹੋ ਸਕਦੀ ਹੈ ਪਰ ਜਦੋਂ ਇਹ ਲਗਾਤਾਰ, ਰੋਜ਼ਾਨਾ ਜਾਂ ਬਿਨਾਂ ਵਜ੍ਹਾ ਦੇ ਹੋਵੇ ਤਾਂ ਇਹ ਸਰੀਰ ਵੱਲੋਂ ਮਿਲ ਰਹੀ ਇਕ ਅਲਰਟ ਕਾਲ ਹੋ ਸਕਦੀ ਹੈ।

ਇਹ ਮਾਸਪੇਸ਼ੀਆਂ, ਨਸਾਂ, ਹੱਡੀਆਂ ਜਾਂ ਖੂਨ ਦੀ ਸਪਲਾਈ ਨਾਲ ਜੁੜੀ ਸਮੱਸਿਆ ਵੀ ਹੋ ਸਕਦੀ ਹੈ।

ਇਸ ਲਈ ਇਸ ਨੂੰ ਲੰਬੇ ਸਮੇਂ ਲਈ ਅਣਡਿੱਠਾ ਕਰਨਾ ਖਤਰਨਾਕ ਸਾਬਤ ਹੋ ਸਕਦਾ ਹੈ।

ਜਿਵੇਂ ਕਿ ਸਾਇਟੀਕਾ ਜਾਂ ਹਰਨੀਏਟਡ ਡਿਸਕ, ਇਹ ਪਿੱਠ ਤੋਂ ਲੈ ਕੇ ਪੈਰ ਤੱਕ ਦਰਦ ਪਹੁੰਚਾ ਸਕਦੇ ਹਨ।

ਜੇ ਪੈਰਾਂ ਤੱਕ ਠੀਕ ਤਰੀਕੇ ਨਾਲ ਖੂਨ ਨਹੀਂ ਪਹੁੰਚ ਰਿਹਾ, ਤਾਂ ਦਰਦ, ਥਕਾਵਟ ਜਾਂ ਜਲਣ ਹੋ ਸਕਦੀ ਹੈ।

ਇਹ ਦੋਵੇਂ ਤੱਤ ਹੱਡੀਆਂ ਅਤੇ ਨਸਾਂ ਲਈ ਬਹੁਤ ਜ਼ਰੂਰੀ ਹਨ।

ਇਹ ਦੋਵੇਂ ਤੱਤ ਹੱਡੀਆਂ ਅਤੇ ਨਸਾਂ ਲਈ ਬਹੁਤ ਜ਼ਰੂਰੀ ਹਨ।

ਘਾਟ ਹੋਣ ਨਾਲ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ।

ਘਾਟ ਹੋਣ ਨਾਲ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ।

ਖਾਸ ਕਰਕੇ ਉਮਰ ਦਰਾਜ਼ ਲੋਕਾਂ ’ਚ, ਇਹ ਪੈਰਾਂ ਅਤੇ ਘੁੱਟਿਆਂ 'ਚ ਦਰਦ ਦਾ ਵੱਡਾ ਕਾਰਨ ਬਣ ਸਕਦਾ ਹੈ।

ਲੰਮੇ ਸਮੇਂ ਤੱਕ ਗਲਤ ਜੁੱਤੀਆਂ ਪਾਉਣ ਨਾਲ ਪੈਰਾਂ ਦੀ ਸਟ੍ਰੱਕਚਰਲ ਸਮੱਸਿਆ ਹੋ ਜਾਂਦੀ ਹੈ, ਜਿਸ ਨਾਲ ਦਰਦ ਹੁੰਦਾ ਹੈ।

ਲੰਬੇ ਸਮੇਂ ਤੱਕ ਖੜ੍ਹੇ ਰਹਿਣਾ, ਖਾਸ ਕਰਕੇ ਕੰਮ ਵਾਲੇ ਲੋਕਾਂ ਲਈ, ਪੈਰਾਂ ਦੀ ਥਕਾਵਟ ਤੇ ਦਰਦ ਦਾ ਕਾਰਨ ਬਣ ਸਕਦਾ ਹੈ।