ਆਇਰਨ ਦੀ ਕਮੀਂ ਹੋਣ 'ਤੇ ਖਾਣੀ ਚਾਹੀਦੀ ਆਹ ਦਾਲ

ਆਇਰਨ ਸਰੀਰ ਵਿੱਚ ਉਹ ਮਿਨਰਲ ਹੈ ਜੋ ਕਿ ਹੋਮੋਬਲੋਬਿਨ ਬਣਾਉਣ ਦਾ ਕੰਮ ਕਰਦਾ ਹੈ

Published by: ਏਬੀਪੀ ਸਾਂਝਾ

ਹੋਮੋਗਲੋਬਿਨ ਸਾਡੇ ਸਰੀਰ ਦੇ ਲਈ ਬਹੁਤ ਜ਼ਰੂਰੀ ਹੁੰਦਾ ਹੈ

ਸਾਡੇ ਸਰੀਰ ਵਿੱਚ ਜੇਕਰ ਆਇਰਨ ਦੀ ਕਮੀਂ ਹੋ ਜਾਵੇ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ

Published by: ਏਬੀਪੀ ਸਾਂਝਾ

ਇਸ ਦੀ ਕਮੀਂ ਨੂੰ ਪੂਰਾ ਕਰਨ ਲਈ ਮਸੂਰ ਦੀ ਦਾਲ ਖਾਣੀ ਚਾਹੀਦੀ ਹੈ

Published by: ਏਬੀਪੀ ਸਾਂਝਾ

ਮਸੂਰ ਦੀ ਦਾਲ ਵਿੱਚ ਭਰਪੂਰ ਆਇਰਨ ਹੁੰਦਾ ਹੈ ਜੋ ਕਿ ਸਿਹਤ ਦੇ ਲਈ ਵਧੀਆ ਹੁੰਦਾ ਹੈ

ਮਸੂਰ ਦੀ ਦਾਲ ਸਾਡੇ ਦਿਲ ਦੀ ਸਿਹਤ, ਡਾਈਜੇਸ਼ਨ ਅਤੇ ਹੈਲਥੀ ਸਕਿਨ ਦੇ ਲਈ ਫਾਇਦੇਮੰਦ ਹੈ

Published by: ਏਬੀਪੀ ਸਾਂਝਾ

ਮਸੂਰ ਦੀ ਦਾਲ ਵਿੱਚ ਵਿਟਾਮਿਨ ਸੀ ਵੀ ਹੁੰਦਾ ਹੈ, ਜਿਸ ਨਾਲ ਆਇਰਨ ਛੇਤੀ ਹੀ ਸਰੀਰ ਵਿੱਚ ਪੱਚ ਜਾਂਦਾ ਹੈ



ਇਸ ਦਾਲ ਨੂੰ ਬਣਾਉਣਾ ਵੀ ਕਾਫੀ ਸੌਖਾ ਹੈ ਅਤੇ ਕਿਸੇ ਦਾਲ ਨਾਲ ਵੀ ਮਿਲਾ ਕੇ ਬਣਾ ਸਕਦੇ ਹੋ



ਮਸੂਰ ਦੀ ਦਾਲ ਵਿੱਚ ਕਰੀਬ 6.6 ਐਮਜੀ ਆਇਰਨ ਹੁੰਦਾ ਹੈ, ਜੋ ਕਿ ਸਰੀਰ ਦੇ ਲਈ ਕਾਫੀ ਹੈ

Published by: ਏਬੀਪੀ ਸਾਂਝਾ

ਮਸੂਰ ਦੀ ਦਾਲ ਵਿੱਚ ਆਇਰਨ ਦੇ ਨਾਲ ਫਾਈਬਰ ਅਤੇ ਪ੍ਰੋਟੀਨ ਵੀ ਹੁੰਦਾ ਹੈ, ਜੋ ਕਿ ਸਰੀਰ ਦੇ ਲਈ ਵੀ ਫਾਇਦੇਮੰਦ ਹੁੰਦਾ ਹੈ

Published by: ਏਬੀਪੀ ਸਾਂਝਾ