ਗੁਲਾਬੀ ਰੰਗ ਵਾਲਾ ਡ੍ਰੈਗਨ ਫਰੂਟ ਇਕ ਅਜਿਹਾ ਫਲ ਹੈ ਜਿਸ ਨੂੰ ਆਮ ਤੌਰ 'ਤੇ ਦਿਮਾਗ ਨੂੰ ਤੇਜ਼ ਕਰਨ ਵਾਲਾ ਫਲ ਮੰਨਿਆ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਫਲ ਕਈ ਗੰਭੀਰ ਬਿਮਾਰੀਆਂ 'ਚ ਕਾਫੀ ਅਸਰਦਾਰ ਹੁੰਦਾ ਹੈ।