ਹੈਂਗਓਵਰ 'ਚ ਕਿਹੜੇ ਫਲ ਖਾਣੇ ਚਾਹੀਦੇ ਹਨ
ਹੈਂਗਓਵਰ ਤੋਂ ਰਾਹਤ ਪਾਉਣ ਲਈ ਨਾਰੀਅਲ ਪਾਣੀ ਜਾਂ ਇਲੈਕਟ੍ਰੋਲਾਈ ਲੈ ਸਕਦੇ ਹੋ
ਜੇਕਰ ਤੁਹਾਨੂੰ ਉਲਟੀ ਹੋ ਰਹੀ ਹੈ, ਜਿਸ ਦੀ ਵਜ੍ਹਾ ਨਾਲ ਡੀਹਾਈਡ੍ਰੇਸ਼ਨ ਅਤੇ ਇਲੈਕਟ੍ਰੋਲਾਈ ਦੀ ਕਮੀਂ ਹੁੰਦੀ ਹੈ
ਅਜਿਹੇ ਵਿੱਚ ਤੁਸੀਂ ਨਾਰੀਅਲ ਪਾਣੀ, ਸਪੋਰਟਸ ਡ੍ਰਿੰਕ ਜਾਂ ਕੇਲੇ ਵਰਗੀਆਂ ਚੀਜ਼ਾਂ ਖਾ ਸਕਦੇ ਹੋ
ਨਾਸ਼ਪਤੀ ਦਾ ਜੂਸ ਹੈਂਗਓਵਰ ਵਿੱਚ ਬਹੁਤ ਮਦਦਗਾਰ ਹੋ ਸਕਦਾ ਹੈ
ਉਹ ਬਲੱਡ ਵਿੱਚ ਅਲਕੋਹਲ ਦੇ ਪੱਧਰ ਨੂੰ ਘੱਟ ਕਰਦਾ ਹੈ
ਸ਼ਤਾਵਰੀ ਹੈਂਗਓਵਰ ਦੇ ਲੱਛਣਾਂ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦਾ ਹੈ
ਸੈਲਮਨ ਵਿੱਚ ਓਮੇਗਾ-3 ਫੈਟੀ ਐਸਿਡ ਹੁੰਦਾ ਹੈ, ਜੋ ਸ਼ਰਾਬ ਨਾਲ ਹੋਣ ਵਾਲੀ ਸੋਜ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ
ਚਿਕਨ ਵਿੱਚ ਜਿੰਕ ਅਤੇ ਨਿਆਸਿਨ ਪਾਇਆ ਜਾਂਦਾ ਹੈ ਜੋ ਕਿ ਹੈਂਗਓਵਰ ਨੂੰ ਘੱਟ ਕਰਦਾ ਹੈ
ਹੈਂਗਓਵਰ ਹੋਣ 'ਤੇ ਤਲਿਆ ਹੋਇਆ ਭੋਜਨ, ਕੌਫੀ ਅਤੇ ਮਸਾਲੇਦਾਰ ਚੀਜ਼ਾਂ ਖਾਣ ਤੋਂ ਬਚੋ