ਫਲ ਸਾਡੀ ਸਿਹਤ ਦੇ ਲਈ ਫਾਇਦੇਮੰਦ ਹਨ ਪਰ ਕੁਝ ਫਲਾਂ ਨੂੰ ਖਾਲੀ ਪੇਟ ਨਹੀਂ ਖਾਣਾ ਚਾਹੀਦਾ ਹੈ ਖਾਲੀ ਪੇਟ ਕੇਲਾ ਨਹੀਂ ਖਾਣਾ ਚਾਹੀਦਾ ਹੈ ਇਸ ਨਾਲ ਗੈਸ ਅਤੇ ਪੇਟ ਫੁੱਲਣ ਦੀ ਸਮੱਸਿਆ ਹੋ ਜਾਂਦੀ ਹੈ ਖਾਲੀ ਪੇਟ ਪਪੀਤਾ ਖਾਣ ਨਾਲ ਵੀ ਸਿਹਤ ਨੂੰ ਨੁਕਸਾਨ ਹੁੰਦਾ ਹੈ ਖਾਲੀ ਪੇਟ ਸੰਤਰਾ ਖਾਣ ਤੋਂ ਵੀ ਬਚਣਾ ਚਾਹੀਦਾ ਹੈ ਇਸ ਨਾਲ ਪੇਟ ਵਿੱਚ ਗੈਸ ਹੁੰਦੀ ਹੈ ਤਰਬੂਜ ਵੀ ਖਾਲੀ ਪੇਟ ਨਹੀਂ ਖਾਣਾ ਚਾਹੀਦਾ ਹੈ ਖਾਲੀ ਪੇਟ ਪਾਈਨਐਪਲ ਖਾਣ ਨਾਲ ਹਾਜਮਾ ਖਰਾਬ ਹੋ ਸਕਦਾ ਹੈ