ਵਾਲ ਝੜਨ ਦੀ ਸਮੱਸਿਆ ਤੋਂ ਹੋ ਗਏ ਪਰੇਸ਼ਾਨ ਤਾਂ ਇਦਾਂ ਕਰੋ ਅਦਰਕ ਦੇ ਰਸ ਦੀ ਵਰਤੋਂ

Published by: ਏਬੀਪੀ ਸਾਂਝਾ

ਅਦਰਕ ਸਾਡੀ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ



ਚਾਹ ਵਿੱਚ ਵੀ ਅਦਰਕ ਪਾਉਣ ਨਾਲ ਇਹ ਚਾਹ ਦਾ ਸੁਆਦ ਹੋਰ ਜ਼ਿਆਦਾ ਵਧਾ ਦਿੰਦੀ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਵਾਲ ਝੜਨ ਦੀ ਸਮੱਸਿਆ ਅਦਰਕ ਦੇ ਰਸ ਤੋਂ ਕਿਵੇਂ ਦੂਰ ਕਰੀਏ

ਦਰਅਸਲ, ਅਦਰਕ ਦਾ ਰਸ ਵਾਲਾਂ ਵਿੱਚ ਲਗਾਉਣ ਨਾਲ ਵਾਲ ਝੜਨ ਦੀ ਸਮੱਸਿਆ ਦੂਰ ਹੁੰਦੀ ਹੈ

Published by: ਏਬੀਪੀ ਸਾਂਝਾ

ਅਦਰਕ ਵਿੱਚ ਐਂਟੀਬੈਕਟੀਰੀਅਲ ਅਤੇ ਐਂਟੀਇਨਫਲੇਮੇਟਰੀ ਗੁਣ ਹੁੰਦੇ ਹਨ, ਜੋ ਕਿ ਵਾਲਾਂ ਨੂੰ ਜੜਾਂ ਤੋਂ ਮਜਬੂਤ ਰੱਖਦੇ ਹਨ

ਅਦਰਕ ਨੂੰ ਵਾਲਾਂ ਵਿੱਚ ਲਗਾਉਣ ਲਈ ਸਭ ਤੋਂ ਪਹਿਲਾਂ ਇਸ ਦਾ ਰਸ ਕੱਢ ਲਓ

Published by: ਏਬੀਪੀ ਸਾਂਝਾ

ਇਸ ਤੋਂ ਬਾਅਦ ਇਸ ਰਸ ਨੂੰ ਵਾਲਾਂ ਦੀ ਸਕੈਲਪ ‘ਤੇ ਲਾਓ ਅਤੇ ਹਲਕੇ ਹੱਥਾਂ ਨਾਲ ਮਸਾਜ ਕਰੋ

Published by: ਏਬੀਪੀ ਸਾਂਝਾ

ਅਦਰਕ ਦਾ ਰਸ ਵਾਲਾਂ ‘ਤੇ ਲਾਉਣ ਤੋਂ ਬਾਅਦ ਇਸ ਨੂੰ 30 ਮਿੰਟਾਂ ਤੱਕ ਰਹਿਣ ਦਿਓ, ਫਿਰ ਇਸ ਨੂੰ ਕੋਸੇ ਪਾਣੀ ਨਾਲ ਧੋ ਲਓ

ਅਦਰਕ ਦਾ ਰਸ ਵਾਲਾਂ ‘ਤੇ ਲਾਉਣ ਤੋਂ ਬਾਅਦ ਇਸ ਨੂੰ 30 ਮਿੰਟਾਂ ਤੱਕ ਰਹਿਣ ਦਿਓ, ਫਿਰ ਇਸ ਨੂੰ ਕੋਸੇ ਪਾਣੀ ਨਾਲ ਧੋ ਲਓ

ਲਗਾਤਾਰ ਵਾਲਾਂ ਵਿੱਚ ਅਦਰਕ ਦਾ ਰਸ ਲਾਉਣ ਨਾਲ ਵਾਲਾਂ ਦੇ ਝੜਨ ਦੀ ਸਮੱਸਿਆ ਕਾਫੀ ਹੱਦ ਤੱਕ ਘੱਟ ਹੋ ਜਾਂਦੀ ਹੈ

Published by: ਏਬੀਪੀ ਸਾਂਝਾ