ਪ੍ਰੈਗਨੈਂਟ ਹੋਣ ਦੀ ਪ੍ਰਕਿਰਿਆ ਵਿੱਚ ਲੱਗੇ ਜੋੜਿਆਂ ਨੂੰ ਸਭ ਤੋਂ ਸਹੀ ਸਮਾਂ ਕਿਹੜਾ ਹੈ, ਇਸ ਨੂੰ ਲੈਕੇ ਮਨ ਵਿੱਚ ਸਵਾਲ ਰਹਿੰਦਾ ਹੈ

Published by: ਏਬੀਪੀ ਸਾਂਝਾ

ਕੀ ਸਵੇਰ ਦਾ ਵੇਲਾ ਰਾਤ ਨਾਲੋਂ ਵਧੀਆ ਹੁੰਦਾ ਹੈ ਜਾਂ ਪੀਰੀਅਡਸ ਦੇ ਦਿਨ

Published by: ਏਬੀਪੀ ਸਾਂਝਾ

ਦਰਅਸਲ, ਮੰਨਿਆ ਜਾਂਦਾ ਹੈ ਸਮਾਂ ਅਤੇ ਤਿਆਰੀ ਦੋਵੇਂ ਮਾਇਨੇ ਰੱਖਦੇ ਹਨ

Published by: ਏਬੀਪੀ ਸਾਂਝਾ

ਆਪਣੇ ਸਰੀਰ, ਆਪਣੀ ਸਾਥੀ ਦੀ ਸਿਹਤ ਅਤੇ ਗਰਭਧਾਰਨ ਦੇ ਲਈ ਸਭ ਤੋਂ ਸਹੀ ਸਮਾਂ ਜਾਣਨਾ ਜ਼ਰੂਰੀ ਹੈ

Published by: ਏਬੀਪੀ ਸਾਂਝਾ

ਤੁਹਾਨੂੰ ਪ੍ਰੈਗਨੈਂਟ ਹੋਣ ਦੀ ਕੋਸ਼ਿਸ਼ ਕਿਸੇ ਘੜੀ ਤੋਂ ਨਹੀਂ ਸਗੋਂ ਮਾਸਿਕ ਧਰਮ ਦੇ ਦਿਨਾਂ ਤੋਂ ਕਰਨੀ ਚਾਹੀਦੀ ਹੈ

Published by: ਏਬੀਪੀ ਸਾਂਝਾ

ਮੰਨਿਆ ਜਾਂਦਾ ਹੈ ਕਿ ਇਹ ਪ੍ਰੈਗਨੈਂਟ ਹੋਣ ਲਈ ਸਭ ਤੋਂ ਸਹੀ ਸਮਾਂ ਹੁੰਦਾ ਹੈ

Published by: ਏਬੀਪੀ ਸਾਂਝਾ

ਲਗਭਗ ਸਾਰੀਆਂ ਔਰਤਾਂ ਦੇ ਕੋਲ ਓਵਿਊਲੇਸ਼ਨ ਤੋਂ ਪਹਿਲਾਂ, ਓਵਿਊਲੇਸ਼ਨ ਦੇ ਦਿਨ ਤੱਕ, ਲਗਭਗ ਪੰਜ ਦਿਨਾਂ ਦਾ ਸਮਾਂ ਹੁੰਦਾ ਹੈ

Published by: ਏਬੀਪੀ ਸਾਂਝਾ

ਤੁਸੀਂ ਆਪਣੇ ਸਭ ਤੋਂ ਉਪਜਾਊ ਦਿਨਾਂ ਬਾਰੇ ਜਾਣਨ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਓਵਿਊਲੇਸ਼ਨ ਸੰਕੇਤਾਂ ਵਿੱਚ ਹੋਣ ਵਾਲੇ ਬਦਲਾਵਾਂ ਦੀ ਨਿਗਰਾਨੀ ਕਰ ਸਕਦੇ ਹੋ

Published by: ਏਬੀਪੀ ਸਾਂਝਾ

ਇਸ ਸਮੇਂ ਨੂੰ ਜਾਣਨ ਨਾਲ ਸਰੀਰ ਦੀ ਸਥਿਤੀ ਦੇ ਨਾਲ ਨਜ਼ਦੀਕ ਹੋਣ ਦਾ ਮੌਕਾ ਮਿਲਦਾ ਹੈ

Published by: ਏਬੀਪੀ ਸਾਂਝਾ

ਜੇਕਰ ਸਮੇਂ ‘ਤੇ ਕੀਤੀ ਗਈ ਕੋਸ਼ਿਸ਼ ਅਤੇ ਉਚਿਤ ਉਪਾਵਾਂ ਤੋਂ ਬਾਅਦ ਵੀ ਪ੍ਰੈਗਨੈਂਟ ਨਹੀਂ ਹੁੰਦੇ ਹੋ ਤਾਂ ਡਾਕਟਰਾਂ ਨਾਲ ਸੰਪਰਕ ਕਰੋ

Published by: ਏਬੀਪੀ ਸਾਂਝਾ