ਕਿਸ਼ਮਿਸ਼ ਭਿਓਂ ਕੇ ਖਾਣੀ ਚਾਹੀਦੀ ਜਾਂ ਨਹੀਂ?

Published by: ਏਬੀਪੀ ਸਾਂਝਾ

ਕਿਸ਼ਮਿਸ਼ ਇੱਕ ਅਜਿਹਾ ਡ੍ਰਾਈ ਫਰੂਟ ਜਿਵੇਂ ਅੰਗੂਰ ਨੂੰ ਸੁਕਾ ਕੇ ਬਣਾਈ ਜਾਂਦੀ ਹੈ

Published by: ਏਬੀਪੀ ਸਾਂਝਾ

ਕਿਸ਼ਮਿਸ਼ ਖਾਣ ਤੋਂ ਪਹਿਲਾਂ ਸ਼ਾਇਦ ਹੀ ਕਈ ਸੋਚਿਆ ਹੋਵੇਗਾ ਕਿ ਇਸ ਨੂੰ ਭਿਓਂ ਕੇ ਖਾਣਾ ਚਾਹੀਦਾ ਜਾਂ ਨਹੀਂ

Published by: ਏਬੀਪੀ ਸਾਂਝਾ

ਆਓ ਜਾਣਦੇ ਹਾਂ ਕਿ ਕਿਸ਼ਮਿਸ਼ ਨੂੰ ਭਿਓਂ ਕੇ ਖਾਣ ਦੇ ਕੀ-ਕੀ ਫਾਇਦੇ ਹੁੰਦੇ ਹਨ

Published by: ਏਬੀਪੀ ਸਾਂਝਾ

ਕਿਸ਼ਮਿਸ਼ ਵਿੱਚ ਫਾਈਬਰ, ਆਇਰਨ, ਪੋਟਾਸ਼ੀਅਮ ਵਰਗੇ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ

Published by: ਏਬੀਪੀ ਸਾਂਝਾ

ਭਿਓਂ ਕੇ ਕਿਸ਼ਮਿਸ਼ ਖਾਣ ਨਾਲ ਪਾਚਨ ਮਜ਼ਬੂਤ ਹੁੰਦਾ ਹੈ, ਜਿਸ ਦੇ ਨਾਲ ਖੂਨ ਸਾਫ ਹੁੰਦਾ ਹੈ

Published by: ਏਬੀਪੀ ਸਾਂਝਾ

ਇਸ ਵਿੱਚ ਆਇਰਨ ਹੁੰਦਾ ਹੈ, ਜਿਸ ਨਾਲ ਖੂਨ ਦੀ ਕਮੀਂ ਨਹੀਂ ਹੁੰਦੀ ਹੈ, ਸਗੋਂ ਹੋਮੋਗਲੋਬਿਨ ਵੀ ਵਧਦਾ ਹੈ

Published by: ਏਬੀਪੀ ਸਾਂਝਾ

ਭਿਓਂ ਕਿਸ਼ਮਿਸ਼ ਦਾ ਸੇਵਨ ਸਕਿਨ ਅਤੇ ਵਾਲਾਂ ਦੇ ਲਈ ਵੀ ਫਾਇਦੇਮੰਦ ਹੁੰਦੇ ਹਨ

Published by: ਏਬੀਪੀ ਸਾਂਝਾ

ਉੱਥੇ ਹੀ ਇਸ ਵਿੱਚ ਕੈਲਸ਼ੀਅਮ ਹੁੰਦਾ ਹੈ, ਜੋ ਕਿ ਹੱਡੀਆਂ ਨੂੰ ਮਜਬੂਤ ਬਣਾਉਂਦਾ ਹੈ

Published by: ਏਬੀਪੀ ਸਾਂਝਾ

ਭਿਓਂ ਕੇ ਕਿਸ਼ਮਿਸ਼ ਖਾਣ ਦਾ ਸਹੀ ਤਰੀਕਾ ਹੈ, ਰਾਤ ਨੂੰ ਪਾਣੀ ਵਿੱਚ ਭਿਓਂ ਦਿਓ ਅਤੇ ਸਵੇਰੇ ਖਾਲੀ ਪੇਟ ਚਬਾ ਕੇ ਖਾਓ

Published by: ਏਬੀਪੀ ਸਾਂਝਾ