ਅਸੀਂ ਸਾਰੀਆਂ ਸਬਜ਼ੀਆਂ ਵਿੱਚ ਹਰੀ ਮਿਰਚ ਦੀ ਵਰਤੋਂ ਕਰਦੇ ਹਾਂ



ਇਸ ਨਾਲ ਭੋਜਨ ਪਚਾਉਣ ਵਿੱਚ ਮਦਦ ਮਿਲਦੀ ਹੈ



ਪੇਟ ਚ ਭਾਰੀਪਨ ਦੀ ਸਮੱਸਿਆ ਦੂਰ ਹੁੰਦੀ ਹੈ



ਇਸ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ



ਇਸ ਕਰਕੇ ਇਹ ਤੱਤ ਸਕਿਨ ਨੂੰ ਗਲੋ ਕਰਨ ਵਿੱਚ ਮਦਦ ਕਰਦੇ ਹਨ



ਹਰੀ ਮਿਰਚ ਬਲੱਡ ਸ਼ੂਗਰ ਨੂੰ ਕੰਟਰੋਲ ਕਰਦੀ ਹੈ



ਵਾਰ-ਵਾਰ ਸਰਦੀ ਜ਼ੁਕਾਮ ਦੀ ਵਜ੍ਹਾ ਨਾਲ ਸਾਈਨਸ ਦੀ ਸਮੱਸਿਆ ਹੁੰਦੀ ਹੈ



ਜੇਕਰ ਅਜਿਹੀ ਸਮੱਸਿਆ ਹੈ ਤਾਂ ਹਰੀ ਮਿਰਚ ਜ਼ਰੂਰ ਖਾਓ



ਇਸ ਦੇ ਸੇਵਨ ਨਾਲ ਅਲਸਰ ਤੋਂ ਰਾਹਤ ਮਿਲਦੀ ਹੈ



ਹਰੀ ਮਿਰਚ ਵਿੱਚ ਆਇਰਨ ਦੀ ਮਾਤਰਾ ਪਾਈ ਜਾਂਦੀ ਹੈ, ਇਹ ਤੱਤ ਦੇ ਲਈ ਫਾਇਦੇਮੰਦ ਹੁੰਦੀ ਹੈ