ਅੱਜਕੱਲ੍ਹ ਖਰਾਬ ਲਾਈਫਸਟਾਈਲ ਕਰਕੇ ਦਿਲ ਦਾ ਦੌਰਾ ਪੈਣਾ ਆਮ ਹੋ ਗਿਆ ਹੈ



ਉੱਥੇ ਹੀ ਔਰਤ ਹੋਵੇ ਜਾਂ ਮਰਦ ਸਾਰਿਆਂ ਨੂੰ ਹੀ ਇਸ ਪਰੇਸ਼ਾਨੀ ਤੋਂ ਲੰਘਣਾ ਪੈ ਰਿਹਾ ਹੈ



ਔਰਤਾਂ ਨੂੰ ਵੀ ਦਿਲ ਦਾ ਦੌਰਾ ਪੈਣ ਦੇ ਮਾਮਲੇ ਵਧਦੇ ਜਾ ਰਹੇ ਹਨ



ਅੱਜਕੱਲ੍ਹ ਦੇ ਖਰਾਬ ਲਾਈਫਸਟਾਈਲ ਕਰਕੇ ਇਹ ਸਮੱਸਿਆ ਵੱਧ ਰਹੀ ਹੈ



ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਔਰਤਾਂ ਨੂੰ ਹਾਰਟ ਅਟੈਕ ਆਉਣ ਤੋਂ ਪਹਿਲਾਂ ਸਰੀਰ ਵਿੱਚ ਨਜ਼ਰ ਆਉਂਦੇ ਆਹ ਲੱਛਣ



ਔਰਤਾਂ ਨੂੰ ਹਾਰਟ ਅਟੈਕ ਆਉਣ ਤੋਂ ਪਹਿਲਾਂ ਉਨ੍ਹਾਂ ਦੀ ਪਿੱਠ, ਜਬਾੜੇ ਅਤੇ ਧੌਣ ਦੇ ਆਲੇ-ਦੁਆਲੇ ਦਰਦ ਸ਼ੁਰੂ ਹੋ ਸਕਦਾ ਹੈ।



ਕਾਫੀ ਦਿਨਾਂ ਤੱਕ ਨੀਂਦ ਨਾ ਆਉਣਾ ਦਿਲ ਦੇ ਰੋਗ ਵੱਲ ਇਸ਼ਾਰਾ ਕਰਦਾ ਹੈ



ਜੇਕਰ ਤੁਹਾਨੂੰ ਸਾਹ ਲੈਣ ਵਿੱਚ ਤਕਲੀਫ ਹੋ ਰਹੀ ਹੈ ਤਾਂ ਇਹ ਲੱਛਣ ਹਾਰਟ ਅਟੈਕ ਦਾ ਸੰਕੇਤ ਹੋ ਸਕਦੇ ਹਨ



ਸਰੀਰ ਵਿੱਚ ਸ਼ੂਗਰ ਲੈਵਲ ਦਾ ਵਧਣਾ ਵੀ ਔਰਤਾਂ ਦੇ ਲਈ ਹਾਰਟ ਅਟੈਕ ਦੇ ਖਤਰੇ ਦਾ ਸੰਕੇਤ ਹੋ ਸਕਦਾ ਹੈ



ਸਰੀਰ ਵਿੱਚ ਜ਼ਿਆਦਾ ਭਾਰ ਵਧਣਾ ਵੀ ਦਿਲ ਦੀ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ