ਸਟ੍ਰੈਸ ਦੂਰ ਕਰਨਾ ਤਾਂ ਰੋਜ਼ ਚਬਾਓ ਆਹ ਚੀਜ਼

Published by: ਏਬੀਪੀ ਸਾਂਝਾ

ਅੱਜਕੱਲ੍ਹ ਕੰਮ ਦੀ ਵਜ੍ਹਾ ਨਾਲ ਹਰ ਕੋਈ ਸਟ੍ਰੈਸ ਅਤੇ ਐਂਗਜਾਈਟੀ ਨਾਲ ਘਿਰਿਆ ਹੋਇਆ ਹੈ

ਅੱਜਕੱਲ੍ਹ ਕੰਮ ਦੀ ਵਜ੍ਹਾ ਨਾਲ ਹਰ ਕੋਈ ਸਟ੍ਰੈਸ ਅਤੇ ਐਂਗਜਾਈਟੀ ਨਾਲ ਘਿਰਿਆ ਹੋਇਆ ਹੈ

ਇਸ ਸਟ੍ਰੈਸ ਅਤੇ ਐਂਗਜਾਈਟੀ ਦੀ ਵਜ੍ਹਾ ਕਰਕੇ ਲੋਕ ਦਵਾਈਆਂ ਖਾ ਰਹੇ ਹਨ

ਇਸ ਸਟ੍ਰੈਸ ਅਤੇ ਐਂਗਜਾਈਟੀ ਦੀ ਵਜ੍ਹਾ ਕਰਕੇ ਲੋਕ ਦਵਾਈਆਂ ਖਾ ਰਹੇ ਹਨ

ਲੰਬੇ ਸਮੇਂ ਤੱਕ ਦਵਾਈਆਂ ਖਾਣ ਨਾਲ ਸਰੀਰ ਨੂੰ ਨੁਕਸਾਨ ਹੋ ਸਕਦਾ ਹੈ

ਪਰ ਕੀ ਤੁਹਾਨੂੰ ਪਤਾ ਹੈ ਸਟ੍ਰੈਸ ਦੂਰ ਕਰਨ ਲਈ ਰੋਜ਼ ਕਿਹੜੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ

ਆਓ ਜਾਣਦੇ ਹਾਂ ਕਿ ਰੋਜ਼ ਕੀ ਚਬਾਉਣ ਨਾਲ ਸਟ੍ਰੈਸ ਦੂਰ ਹੁੰਦਾ ਹੈ

ਇਲਾਇਚੀ ਰੋਜ਼ ਚਬਾਉਣ ਨਾਲ ਸਟ੍ਰੈਸ ਅਤੇ ਐਂਗਜਾਈਟੀ ਤੋਂ ਰਾਹਤ ਮਿਲਦੀ ਹੈ

ਇਲਾਇਚੀ ਦਾ ਸੇਵਨ ਕਰਨ ਨਾਲ ਬਲੱਡ ਸ਼ੂਗਰ ਕੰਟਰੋਲ ਅਤੇ ਹਾਰਟ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਮਿਲਦੀ ਹੈ

ਇਸ ਵਿੱਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਵਰਗੇ ਪਦਾਰਥ ਪਾਏ ਜਾਂਦੇ ਹਨ

ਇਸ ਦਾ ਰੋਜ਼ ਸੇਵਨ ਕਰਨ ਨਾਲ ਮਾਨਸਿਕ ਅਤੇ ਸਰੀਰਕ ਤੌਰ ‘ਤੇ ਸਿਹਤਮੰਦ ਰਹਿਆ ਜਾ ਸਕਦਾ ਹੈ