ਪੌਸ਼ਟਿਕ ਤੱਤਾਂ ਨਾਲ ਭਰਪੂਰ ਅਮਰੂਦ ਸਿਹਤ ਦੇ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ, ਪਰ ਕੀ ਤੁਸੀਂ ਜਾਣਦੇ ਹੋ ਇਸ ਦੇ ਪੱਤੇ ਵੀ ਸਿਹਤ ਖਜ਼ਾਨਾ ਹਨ। ਇਸ ਲਈ ਪੱਤਿਆਂ ਨੂੰ ਕਦੇ ਵੀ ਬੇਕਾਰ ਸਮਝ ਕੇ ਬਾਹਰ ਨਾ ਸੁੱਟੋ।