ਸਰਦੀਆਂ ਵਿੱਚ ਵਾਲ ਝੜਨ ਦੀ ਸਮੱਸਿਆ ਵੱਧ ਜਾਂਦੀ ਹੈ। ਉਂਝ ਤਾਂ ਇਨ੍ਹਾਂ ਦਿਨਾਂ ਵਾਲਾਂ 'ਚ ਡੈਂਡਰਫ ਅਤੇ ਖੁਸ਼ਕੀ ਵਧ ਜਾਂਦੀ ਹੈ, ਜਿਸ ਕਾਰਨ ਇਹ ਸਮੱਸਿਆ ਵੀ ਦੁੱਗਣੀ ਹੋ ਜਾਂਦੀ ਹੈ

ਸਰਦੀਆਂ ਵਿੱਚ ਵਾਲ ਝੜਨ ਦੀ ਸਮੱਸਿਆ ਵੱਧ ਜਾਂਦੀ ਹੈ। ਉਂਝ ਤਾਂ ਇਨ੍ਹਾਂ ਦਿਨਾਂ ਵਾਲਾਂ 'ਚ ਡੈਂਡਰਫ ਅਤੇ ਖੁਸ਼ਕੀ ਵਧ ਜਾਂਦੀ ਹੈ, ਜਿਸ ਕਾਰਨ ਇਹ ਸਮੱਸਿਆ ਵੀ ਦੁੱਗਣੀ ਹੋ ਜਾਂਦੀ ਹੈ

ABP Sanjha
ਵਿਟਾਮਿਨਾਂ ਦੀ ਕਮੀ ਕਾਰਨ ਸਰਦੀਆਂ ਵਿੱਚ ਵਾਲ ਝੜਨ ਦੀ ਸਮੱਸਿਆ ਵੱਧ ਜਾਂਦੀ ਹੈ।

ਵਿਟਾਮਿਨਾਂ ਦੀ ਕਮੀ ਕਾਰਨ ਸਰਦੀਆਂ ਵਿੱਚ ਵਾਲ ਝੜਨ ਦੀ ਸਮੱਸਿਆ ਵੱਧ ਜਾਂਦੀ ਹੈ।

ABP Sanjha
ਜੇਕਰ ਤੁਹਾਡੇ ਸਰੀਰ 'ਚ ਇਸ ਵਿਟਾਮਿਨ ਦੀ ਕਮੀ ਹੈ ਤਾਂ ਇਸ ਮੌਸਮ 'ਚ ਵਾਲ ਜ਼ਿਆਦਾ ਝੜਦੇ ਹਨ। ਇਸ ਲਈ, ਤੁਹਾਨੂੰ Vitamin B-12  ਲਈ ਖੂਨ ਦੀ ਜਾਂਚ ਕਰਵਾਉਣੀ ਚਾਹੀਦੀ ਹੈ।

ਜੇਕਰ ਤੁਹਾਡੇ ਸਰੀਰ 'ਚ ਇਸ ਵਿਟਾਮਿਨ ਦੀ ਕਮੀ ਹੈ ਤਾਂ ਇਸ ਮੌਸਮ 'ਚ ਵਾਲ ਜ਼ਿਆਦਾ ਝੜਦੇ ਹਨ। ਇਸ ਲਈ, ਤੁਹਾਨੂੰ Vitamin B-12 ਲਈ ਖੂਨ ਦੀ ਜਾਂਚ ਕਰਵਾਉਣੀ ਚਾਹੀਦੀ ਹੈ।

ABP Sanjha
ਸਰੀਰ 'ਚ ਖੂਨ ਦੀ ਕਮੀ ਨਾਲ ਅਨੀਮੀਆ ਜਾਂ ਹੀਮੋਗਲੋਬਿਨ ਦੀ ਕਮੀ ਹੋ ਜਾਂਦੀ ਹੈ। ਇਸਦੇ ਲਈ ਤੁਸੀਂ CBC ਖੂਨ ਦੀ ਜਾਂਚ ਕਰਵਾ ਸਕਦੇ ਹੋ।
ABP Sanjha

ਸਰੀਰ 'ਚ ਖੂਨ ਦੀ ਕਮੀ ਨਾਲ ਅਨੀਮੀਆ ਜਾਂ ਹੀਮੋਗਲੋਬਿਨ ਦੀ ਕਮੀ ਹੋ ਜਾਂਦੀ ਹੈ। ਇਸਦੇ ਲਈ ਤੁਸੀਂ CBC ਖੂਨ ਦੀ ਜਾਂਚ ਕਰਵਾ ਸਕਦੇ ਹੋ।

ABP Sanjha

ਸਰੀਰ ਵਿੱਚ ਆਇਰਨ ਵਾਲਾਂ ਦੇ ਵਾਧੇ ਲਈ ਜ਼ਰੂਰੀ ਹੈ ਕਿਉਂਕਿ ਇਹ ਲਾਲ ਖੂਨ ਦੇ ਸੈੱਲਾਂ ਦੇ ਉਤਪਾਦਨ ਵਿੱਚ ਮਦਦ ਕਰਦਾ ਹੈ, ਜੋ ਵਾਲਾਂ ਦੀਆਂ ਜੜ੍ਹਾਂ ਨੂੰ ਪੋਸ਼ਣ ਪ੍ਰਦਾਨ ਕਰਦੇ ਹਨ।

ਸਰੀਰ 'ਚ ਐਂਡਰੋਜਨ ਵਰਗੇ ਹਾਰਮੋਨਲ ਅਸੰਤੁਲਨ ਜਾਂ PCOS ਵਰਗੀਆਂ ਸਥਿਤੀਆਂ, ਵਾਲਾਂ ਦੇ ਸੈੱਲਾਂ ਨੂੰ ਨੁਕਸਾਨ ਪਹੁੰਚਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਤੁਸੀਂ ਟੈਸਟੋਸਟੀਰੋਨ, DHEAS ਜਾਂ ਐਂਡਰੋਜਨ ਟੈਸਟ ਕਰਵਾ ਸਕਦੇ ਹੋ।

ABP Sanjha
ABP Sanjha

ਵਿਟਾਮਿਨ ਡੀ ਦੀ ਕਮੀ ਨਾਲ ਵੀ ਵਾਲ ਝੜਦੇ ਹਨ। ਵਿਟਾਮਿਨ ਡੀ ਇੱਕ ਅਜਿਹਾ ਤੱਤ ਹੈ ਜੋ ਸਾਡੇ ਵਾਲਾਂ ਦੇ ਵਾਧੇ ਵਿੱਚ ਮਦਦ ਕਰਦਾ ਹੈ।

ABP Sanjha

ਜੇਕਰ ਇਹ ਵਿਟਾਮਿਨ ਆਮ ਤੌਰ 'ਤੇ ਘੱਟ ਹੋਣ ਤਾਂ ਇਸ ਦੀ ਕਮੀ ਨੂੰ ਖਾਣ-ਪੀਣ ਨਾਲ ਠੀਕ ਕੀਤਾ ਜਾ ਸਕਦਾ ਹੈ।

ABP Sanjha

ਵਿਟਾਮਿਨ ਬੀ-12 ਅਤੇ ਆਇਰਨ ਲਈ ਤੁਸੀਂ ਪਾਲਕ, ਚੁਕੰਦਰ, ਮਸ਼ਰੂਮ, ਡੇਅਰੀ ਉਤਪਾਦ ਖਾ ਸਕਦੇ ਹੋ।

ABP Sanjha
ABP Sanjha

ਵਿਟਾਮਿਨ ਡੀ ਲਈ ਸੂਰਜ ਦੀ ਰੌਸ਼ਨੀ ਦਾ ਸਹਾਰਾ ਲੈਣਾ ਸਭ ਤੋਂ ਵਧੀਆ ਹੈ।

ਵਿਟਾਮਿਨ ਡੀ ਲਈ ਸੂਰਜ ਦੀ ਰੌਸ਼ਨੀ ਦਾ ਸਹਾਰਾ ਲੈਣਾ ਸਭ ਤੋਂ ਵਧੀਆ ਹੈ।