ਇਨ੍ਹਾਂ ਗਲਤੀਆਂ ਕਰਕੇ ਜਵਾਨੀ ‘ਚ ਝੜ ਜਾਂਦੇ ਵਾਲ

ਘੱਟ ਉਮਰ ਵਿੱਚ ਤੇਜ਼ੀ ਨਾਲ ਝੜਦੇ ਵਾਲ ਅੱਜਕੱਲ੍ਹ ਨੌਜਵਾਨਾਂ ਦੀ ਵੱਡੀ ਸਮੱਸਿਆ ਬਣ ਗਏ ਹਨ

Published by: ਏਬੀਪੀ ਸਾਂਝਾ

ਰੋਜ਼ ਦੀਆਂ ਕੁਝ ਗਲਤ ਆਦਤਾਂ ਸਮੇਂ ਤੋਂ ਪਹਿਲਾਂ ਗੰਜੇਪਨ ਦਾ ਕਾਰਨ ਬਣ ਸਕਦੀ ਹੈ

Published by: ਏਬੀਪੀ ਸਾਂਝਾ

ਆਓ ਜਾਣਦੇ ਹਾਂ ਕਿਹੜੀਆਂ ਆਦਤਾਂ ਤੁਹਾਡੀਆਂ ਦੁਸ਼ਮਨ ਬਣ ਸਕਦੀਆਂ ਹਨ

Published by: ਏਬੀਪੀ ਸਾਂਝਾ

ਜਵਾਨੀ ਵਿੱਚ ਫੈਸ਼ਨ ਦੇ ਚੱਕਰ ਵਿੱਚ ਵਾਰ-ਵਾਰ ਸਟ੍ਰੇਟਨਰ, ਕਲਰ ਅਤੇ ਬਲੋਅ ਡ੍ਰਾਇਰ ਦੀ ਵਰਤੋਂ ਵਾਲਾਂ ਨੂੰ ਹੀਟ ਨਾਲ ਡੈਮੇਜ ਕਰ ਦਿੰਦਾ ਹੈ

Published by: ਏਬੀਪੀ ਸਾਂਝਾ

ਜ਼ਿਆਦਾ ਤਣਾਅ ਅਤੇ ਚਿੰਤਾ ਵੀ ਸਰੀਰ ਵਿੱਚ ਹਾਰਮੋਨਲ ਬਦਲਾਅ ਲਿਆ ਕੇ ਵਾਲ ਝੜਨ ਦੀ ਵਜ੍ਹਾ ਬਣਦੇ ਹਨ

Published by: ਏਬੀਪੀ ਸਾਂਝਾ

ਡਾਈਟ ਵਿੱਚ ਪ੍ਰੋਟੀਨ ਦੀ ਕਮੀਂ ਹੋਣ ਕਰਕੇ ਵੀ ਵਾਲ ਝੜਨ ਲੱਗ ਪੈਂਦੇ ਹਨ

Published by: ਏਬੀਪੀ ਸਾਂਝਾ

ਹਰ ਦਿਨ 7-8 ਘੰਟੇ ਦੀ ਚੰਗੀ ਨੀਂਦ ਲਓ, ਜੰਕ ਫੂਡ ਅਤੇ ਕੋਲਡ ਡ੍ਰਿੰਕ ਜ਼ਿਆਦਾ ਪੀਣ ਨਾਲ ਵੀ ਇਦਾਂ ਹੁੰਦਾ ਹੈ

Published by: ਏਬੀਪੀ ਸਾਂਝਾ

ਇਨ੍ਹਾਂ ਦਿੱਤੇ ਗਏ ਕਾਰਨਾਂ ਕਰਕੇ ਜਵਾਨੀ ਵਿੱਚ ਵਾਲ ਝੜ ਜਾਂਦੇ ਹਨ

Published by: ਏਬੀਪੀ ਸਾਂਝਾ

ਵਾਲਾਂ ਨੂੰ ਸਿਹਤਮੰਦ ਰੱਖਣ ਲਈ ਤਣਾਅ ਤੋਂ ਦੂਰ ਰਹੋ

Published by: ਏਬੀਪੀ ਸਾਂਝਾ