ਕਿਡਨੀ ਖਰਾਬ ਹੋਣ 'ਤੇ ਸਰੀਰ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੁੰਦੀਆਂ ਹਨ

Published by: ਏਬੀਪੀ ਸਾਂਝਾ

ਕਿਡਨੀ ਖਰਾਬ ਹੋਣ 'ਤੇ ਸਰੀਰ ਵਿੱਚ ਗੰਦੇ ਪਦਾਰਥ ਜਮ੍ਹਾ ਹੋਣੇ ਸ਼ੁਰੂ ਹੋ ਜਾਂਦੇ ਹਨ

Published by: ਏਬੀਪੀ ਸਾਂਝਾ

ਜਿਸ ਕਰਕੇ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਹੁੰਦੀ ਹੈ

Published by: ਏਬੀਪੀ ਸਾਂਝਾ

ਇਸ ਕਰਕੇ ਸਰੀਰ ਵਿੱਚ ਪਾਣੀ ਅਤੇ ਨਮਕ ਜਮ੍ਹਾ ਹੋਣਾ ਸ਼ੁਰੂ ਹੋ ਜਾਂਦਾ ਹੈ

Published by: ਏਬੀਪੀ ਸਾਂਝਾ

ਜਿਸ ਨਾਲ ਤੁਹਾਡੇ ਪੈਰਾਂ ਅਤੇ ਚਿਹਰੇ 'ਤੇ ਸੋਜ ਆ ਸਕਦੀ ਹੈ

Published by: ਏਬੀਪੀ ਸਾਂਝਾ

ਕਿਡਨੀ ਦੀ ਸਮੱਸਿਆ ਕਰਕੇ ਭੁੱਖ ਵਿੱਚ ਕਮੀਂ ਅਤੇ ਸੁਆਦ ਵਿੱਚ ਬਦਲਾਅ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਸਕਿਨ ਵਿੱਚ ਖਾਰਿਸ਼ ਅਤੇ ਸੁੱਖਾਪਨ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਕਿਡਨੀ ਦੀ ਸਮੱਸਿਆ ਕਰਕੇ ਪਿੱਠ ਵਿੱਚ ਦਰਦ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਜਦੋਂ ਕਿਡਨੀ ਘੱਟ ਕੰਮ ਕਰਦੀ ਹੈ ਤਾਂ ਬਲੱਡ ਪ੍ਰੈਸ਼ਰ ਵੱਧ ਸਕਦਾ ਹੈ

Published by: ਏਬੀਪੀ ਸਾਂਝਾ

ਕਿਡਨੀ ਖਰਾਬ ਹੋਣ ਕਰਕੇ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਹੋ ਜਾਂਦਾ ਹੈ

Published by: ਏਬੀਪੀ ਸਾਂਝਾ