ਕਿੰਨਾ ਲੋਕਾਂ ਨੂੰ ਨਹੀਂ ਖਾਣੇ ਚਾਹੀਦੇ Chia Seeds

Published by: ਸ਼ੰਕਰ ਦਾਸ

ਅੱਜ ਕੱਲ੍ਹ ਚੀਆ ਸੀਡਜ਼ ਖਾਣਾ ਕਾਫ਼ੀ ਪ੍ਰਚਲਿਤ ਹੈ।

Published by: ਸ਼ੰਕਰ ਦਾਸ

ਇਹ ਸਰੀਰ ਲਈ ਭਾਰ ਘਟਾਉਣ ਵਿੱਚ ਮਦਦ ਕਰਨ ਤੋਂ ਲੈ ਕੇ ਹੋਰ ਸਿਹਤ ਲਾਭਾਂ ਤੱਕ ਕਈ ਤਰੀਕਿਆਂ ਨਾਲ ਫਾਇਦੇਮੰਦ ਹਨ।

Published by: ਸ਼ੰਕਰ ਦਾਸ

ਜ਼ਿਆਦਾਤਰ ਲੋਕ ਇਨ੍ਹਾਂ ਨੂੰ ਰਾਤ ਭਰ ਪਾਣੀ ਵਿੱਚ ਭਿਓ ਦਿੰਦੇ ਹਨ ਅਤੇ ਅਗਲੇ ਦਿਨ ਪਾਣੀ ਪੀਂਦੇ ਹਨ।

Published by: ਸ਼ੰਕਰ ਦਾਸ

ਇਹਨਾਂ ਨੂੰ ਸੁਪਰਫੂਡ ਕਿਹਾ ਜਾਂਦਾ ਹੈ ਕਿਉਂਕਿ ਇਹ ਊਰਜਾ ਵਧਾਉਂਦੇ ਹਨ, ਪਾਚਨ ਕਿਰਿਆ ਨੂੰ ਬਿਹਤਰ ਬਣਾਉਂਦੇ ਹਨ।

Published by: ਸ਼ੰਕਰ ਦਾਸ

ਪਰ ਕੀ ਹਰ ਕੋਈ ਇਹਨਾਂ ਨੂੰ ਖਾ ਸਕਦਾ ਹੈ ? ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਕਿਸਨੂੰ ਚੀਆ ਸੀਡਜ਼ ਨਹੀਂ ਖਾਣੇ ਚਾਹੀਦੇ।

Published by: ਸ਼ੰਕਰ ਦਾਸ

ਘੱਟ ਬਲੱਡ ਪ੍ਰੈਸ਼ਰ ਵਾਲੇ ਲੋਕਾਂ ਨੂੰ ਚੀਆ ਸੀਡਜ਼ ਤੋਂ ਬਚਣਾ ਚਾਹੀਦਾ ਹੈ।

Published by: ਸ਼ੰਕਰ ਦਾਸ

ਚੀਆ ਸੀਡਜ਼ ਵਿੱਚ ਓਮੇਗਾ-3 ਫੈਟੀ ਐਸਿਡ ਹੁੰਦੇ ਹਨ, ਜੋ ਬਲੱਡ ਪ੍ਰੈਸ਼ਰ ਨੂੰ ਹੋਰ ਵੀ ਘਟਾਉਂਦੇ ਹਨ।

Published by: ਸ਼ੰਕਰ ਦਾਸ

ਜਿਨ੍ਹਾਂ ਨੂੰ ਪੇਟ ਦੀ ਸਮੱਸਿਆ ਹੈ , ਕਿਉਂਕਿ ਚੀਆ ਸੀਡਜ਼ 'ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਗੈਸ ਅਤੇ ਪੇਟ ਦਰਦ ਨੂੰ ਵਧਾ ਸਕਦੀ ਹੈ।

Published by: ਸ਼ੰਕਰ ਦਾਸ

ਕਿਡਨੀ ਨਾਲ ਜੁੜੇ ਮਰੀਜ਼ਾਂ ਨੂੰ ਵੀ ਨਹੀਂ ਖਾਣਾ ਚਾਹੀਦਾ , ਕਿਉਂਕਿ ਚੀਆ ਸੀਡਜ਼ ਵਿੱਚ ਪੋਟਾਸ਼ੀਅਮ ਅਤੇ ਫਾਸਫੋਰਸ ਹੁੰਦਾ ਹੈ।

Published by: ਸ਼ੰਕਰ ਦਾਸ