ਛਿੱਕ ਰੋਕਣ ਨਾਲ ਸਰੀਰ ਨੂੰ ਨੁਕਸਾਨ ਹੋ ਸਕਦਾ ਹੈ ਇਸ ਨਾਲ ਕੰਨ ਵਿੱਚ ਦਰਦ ਹੋ ਸਕਦਾ ਹੈ ਨੱਕ ਅਤੇ ਗਲੇ ਵਿੱਚ ਸਾੜ ਪੈ ਸਕਦਾ ਹੈ ਛਿੱਕ ਰੋਕਣ ਨਾਲ ਸਿਰ ਵਿੱਚ ਦਬਾਅ ਵੱਧ ਜਾਂਦਾ ਹੈ ਇਸ ਨਾਲ ਸਾਈਨਸ ਦੀ ਸਮੱਸਿਆ ਹੋ ਸਕਦੀ ਹੈ ਖੂਨ ਦੀਆਂ ਨਸਾਂ ਤੱਕ ਫੱਟ ਜਾਂਦੀਆਂ ਹਨ ਕੰਨ ਦਾ ਪਰਦਾ ਫੱਟ ਸਕਦਾ ਹੈ ਫੇਫੜਿਆਂ ਨੂੰ ਵੀ ਨੁਕਸਾਨ ਹੋ ਸਕਦਾ ਹੈ ਇਸ ਨਾਲ ਹਾਰਟ ਅਟੈਕ ਦਾ ਖਤਰਾ ਵੀ ਵੱਧ ਸਕਦਾ ਹੈ ਜਦੋਂ ਵੀ ਛਿੱਕ ਆਵੇ ਤਾਂ ਉਸ ਨੂੰ ਰੋਕਣ ਦੀ ਕੋਸ਼ਿਸ਼ ਨਾ ਕਰੋ