ਵਿਟਾਮਿਨ ਬੀ12 ਦੀ ਕਮੀਂ ਹੋ ਗਈ, ਤਾਂ ਅਪਣਾਓ ਆਹ ਘਰੇਲੂ ਨੁਸਖੇ

Published by: ਏਬੀਪੀ ਸਾਂਝਾ

ਵਿਟਾਮਿਨ ਬੀ12 ਇੱਕ ਜ਼ਰੂਰੀ ਪੋਸ਼ਕ ਤੱਤ ਹੈ, ਜੋ ਕਿ ਤੁਹਾਡੀ ਸਰੀਰ ਦੀਆਂ ਕੋਸ਼ਿਕਾਵਾਂ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦਾ ਹੈ

Published by: ਏਬੀਪੀ ਸਾਂਝਾ

ਇਹ ਤੁਹਾਡੇ ਸਰੀਰ ਨੂੰ ਡੀਐਨਏ ਬਣਾਉਣ ਵਿੱਚ ਵੀ ਮਦਦ ਕਰਦਾ ਹੈ, ਜੋ ਤੁਹਾਡੀਆਂ ਸਾਰੀਆਂ ਕੋਸ਼ਿਕਾਵਾਂ ਵਿੱਚ ਮੌਜੂਦ ਆਨੂਵੰਸ਼ਿਕ ਪਦਾਰਥ ਹੈ

Published by: ਏਬੀਪੀ ਸਾਂਝਾ

ਉੱਥੇ ਹੀ ਵਿਟਾਮਿਨ ਬੀ12 ਦੀ ਕਮੀਂ ਨਾਲ ਸਰੀਰ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਅਤੇ ਬਿਮਾਰੀਆਂ ਹੋ ਸਕਦੀਆਂ ਹਨ

ਅਜਿਹੇ ਵਿੱਚ ਆਓ ਤੁਹਾਨੂੰ ਦੱਸਦੇ ਹਾਂ ਕਿ ਘਰੇਲੂ ਨੁਸਖਿਆਂ ਵਿੱਚ ਵਿਟਾਮਿਨ ਬੀ12 ਦੀ ਕਮੀਂ ਨੂੰ ਦੂਰ ਕਰ ਸਕਦੇ ਹਨ

ਵਿਟਾਮਿਨ ਬੀ12 ਦੀ ਕਮੀਂ ਨੂੰ ਦੂਰ ਕਰਨ ਦੇ ਲਈ ਤੁਸੀਂ ਆਪਣੇ ਖਾਣਪੀਣ ਵਿੱਚ ਸੁਧਾਰ ਕਰ ਸਕਦੇ ਹੋ

ਇਸ ਦੇ ਲਈ ਤੁਸੀਂ ਰੋਜ਼ ਦੁੱਧ, ਦਹੀਂ ਅਤੇ ਪਨੀਰ ਵਰਗੇ ਡੇਅਰੀ ਪ੍ਰੋਡਕਟਸ ਖਾ ਸਕਦੇ ਹੋ



ਕਿਉਂਕਿ ਇਨ੍ਹਾਂ ਪ੍ਰੋਡਕਟਸ ਵਿੱਚ ਵਿਟਾਮਿਨ ਬੀ12 ਭਰਪੂਰ ਮਾਤਰਾ ਵਿੱਚ ਹੁੰਦਾ ਹੈ



ਇਸ ਤੋਂ ਇਲਾਵਾ ਚੁਕੰਦਰ ਖਾਣ ਨਾਲ ਵਿਟਾਮਿਨ ਬੀ12 ਦੀ ਕਮੀਂ ਨੂੰ ਪੂਰਾ ਕਰ ਸਕਦੇ ਹੋ



ਇਸ ਦੇ ਨਾਲ ਹੀ ਪਾਲਕ ਅਤੇ ਮਸ਼ਰੂਮ ਖਾ ਕੇ ਵੀ ਤੁਸੀਂ ਇਸ ਦੀ ਕਮੀਂ ਪੂਰੀ ਕਰ ਸਕਦੇ ਹੋ