ਲਗਾਤਾਰ ਆ ਰਹੀਆਂ ਛਿੱਕਾਂ ਤਾਂ ਸੁੰਘ ਲਓ ਆਹ ਹਰੀਆਂ ਪੱਤੀਆਂ

ਲਗਾਤਾਰ ਆ ਰਹੀਆਂ ਛਿੱਕਾਂ ਤਾਂ ਸੁੰਘ ਲਓ ਆਹ ਹਰੀਆਂ ਪੱਤੀਆਂ

ਲਗਾਤਾਰ ਛਿੱਕਾਂ ਆਉਣਾ ਅਕਸਰ ਅਲਰਜੀ ਜਾਂ ਸਰਦੀ ਦਾ ਲੱਛਣ ਹੁੰਦਾ ਹੈ, ਅਜਿਹੇ ਵਿੱਚ ਧਨੀਏ ਦੀਆਂ ਪੱਤੀਆਂ ਕਾਫੀ ਫਾਇਦੇਮੰਦ ਮੰਨੀਆਂ ਜਾਂਦੀਆਂ ਹਨ

Published by: ਏਬੀਪੀ ਸਾਂਝਾ

ਧਨੀਏ ਵਿੱਚ ਐਂਟੀ-ਐਲਰਜਿਕ ਅਤੇ ਐਂਟੀ- ਇਨਫਲੇਮੇਂਟਰੀ ਗੁਣ ਹੁੰਦੇ ਹਨ

ਇਸ ਨਾਲ ਸੁੰਘਣ ਨਾਲ ਨੱਕ ਹੋ ਰਹੀ ਜਲਨ ਤੋਂ ਰਾਹਤ ਮਿਲਦੀ ਹੈ



ਧਨੀਏ ਦੀਆਂ ਪੱਤੀਆਂ ਦੀ ਤਾਜ਼ਾ ਖੁਸ਼ਬੂ ਨਾਸਿਕਾ ਮਾਰਗ ਨੂੰ ਸਾਫ ਕਰਨ ਵਿੱਚ ਮਦਦ ਕਰਦੀਆਂ ਹਨ

Published by: ਏਬੀਪੀ ਸਾਂਝਾ

ਛਿੱਕਾਂ ਰੋਕਣ ਲਈ ਧਨੀਏ ਦੀਆਂ ਕੁੱਝ ਪੱਤੀਆਂ ਨੂੰ ਮਸਲ ਕੇ ਸੂੰਘ ਲਓ



ਇਸ ਨੂੰ ਉਬਾਲ ਕੇ ਭਾਫ ਲੈਣ ਨਾਲ ਵੀ ਨੱਕ ਦੀ ਰੁਕਾਵਟ ਦੂਰ ਹੁੰਦੀ ਹੈ



ਇਸ ਵਿੱਚ ਮੌਜੂਦ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟਸ ਸੰਕਰਮਣ ਨਾਲ ਲੜਨ ਵਿੱਚ ਮਦਦਗਾਰ ਹੁੰਦੇ ਹਨ



ਇਹ ਇੱਕ ਘਰੇਲੂ, ਸਸਤਾ ਅਤੇ ਸਾਈਡ ਇਫੈਕਟਸ ਨਹੀਂ ਹੁੰਦੇ ਹਨ



ਇਸ ਨੂੰ ਡਾਈਟ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ