ਜ਼ਹਿਰੀਲੀ ਹਵਾ ਵਿੱਚ ਬੱਚਿਆਂ ਲਈ ਸਾਹ ਲੈਣਾ ਕਿੰਨਾ ਖਤਰਨਾਕ
ਦਿੱਲੀ ਵਿੱਚ ਇਸ ਵੇਲੇ ਹਵਾ ਬਹੁਤ ਪ੍ਰਦੂਸ਼ਿਤ ਹੋ ਚੁੱਕੀ ਹੈ ਜਿਹੜੀ ਸਾਡੀ ਸਿਹਤ ਦੇ ਲਈ ਕਾਫੀ ਖਤਰਨਾਕ ਹੈ
ਆਓ ਜਾਣਦੇ ਹਾਂ ਇਸ ਜ਼ਹਿਰੀਲੀ ਹਵਾ ਤੋਂ ਆਪਣੇ ਬੱਚਿਆਂ ਨੂੰ ਕਿਵੇਂ ਬਚਾ ਸਕਦੇ ਹੋ
ਜ਼ਹਿਰੀਲੀ ਹਵਾ ਵਿੱਚ ਮੌਜੂਦ ਪ੍ਰਦੂਸ਼ਣ ਬੱਚਿਆਂ ਦਾ ਇਮਿਊਨ ਸਿਸਟਮ ਕਮਜ਼ੋਰ ਕਰਦਾ ਹੈ
ਬੱਚਿਆਂ ਦੇ ਦਿਲ 'ਤੇ ਵੀ ਜ਼ਹਿਰੀਲੀ ਹਵਾ ਦਾ ਬੂਰਾ ਅਸਰ ਪੈਂਦਾ ਹੈ
ਲੰਬੇ ਸਮੇਂ ਤੱਕ ਹਵਾ ਪ੍ਰਦੂਸ਼ਣ ਦੇ ਸੰਪਰਕ ਵਿੱਚ ਰਹਿਣ ਨਾਲ ਐਲਰਜੀ ਅਤੇ ਫੇਫੜਿਆਂ ਦੀ ਪੁਰਾਣੀ ਬਿਮਾਰੀ ਹੋ ਸਕਦੀ ਹੈ
ਬੱਚਿਆਂ ਨੂੰ ਹਵਾ ਪ੍ਰਦੂਸ਼ਣ ਤੋਂ ਬਚਾਉਣ ਲਈ ਰੋਜ਼ ਰਾਤ ਨੂੰ ਉਨ੍ਹਾਂ ਨੂੰ ਸਟੀਮ ਦਿਓ
ਬੱਚਿਆਂ ਨੂੰ ਅਜਿਹਾ ਖਾਣਾ ਖਾਣ ਲਈ ਦਿਓ ਜਿਸ ਵਿੱਚ ਵਿਟਾਮਿਨ ਸੀ ਅਤੇ ਜਿੰਕ ਦੀ ਚੰਗੀ ਮਾਤਰਾ ਹੋਵੇ
ਬੱਚਿਆਂ ਦੇ ਭੋਜਨ ਵਿੱਚ ਐਂਟੀਆਕਸੀਡੈਂਟਸ ਨਾਲ ਭਰਪੂਰ ਫਲ ਅਤੇ ਸਬਜ਼ੀਆਂ ਖਾਓਾ
ਬੱਚਿਆਂ ਨੂੰ ਭਰਪੂਰ ਪਾਣੀ ਪਿਆਓ ਤਾਂ ਕਿ ਸਰੀਰ ਤੋਂ ਜ਼ਹਿਰੀਲੇ ਤੱਤ ਬਾਹਰ ਨਿਕਲ ਸਕਣ