ਭੋਜਨ ਵਿਚ ਪਾਏ ਜਾਣ ਵਾਲੇ Chemical purine ਕਾਰਨ ਸਰੀਰ ਵਿਚ Uric acid ਪੈਦਾ ਹੁੰਦਾ ਹੈ



ਸਰੀਰ ਵਿੱਚ Uric acid ਦੀ ਮਾਤਰਾ ਵਧਣ ਨਾਲ ਕਈ ਸਮੱਸਿਆਵਾਂ ਹੋ ਸਕਦੀਆਂ ਹਨ



Uric acid ਕਾਰਨ ਉਂਗਲਾਂ ਅਤੇ ਪੈਰਾਂ ਦੀਆਂ ਉਂਗਲਾਂ ਵਿੱਚ ਦਰਦ ਹੁੰਦਾ ਹੈ



ਗਰਮੀਆਂ ਵਿੱਚ ਯੂਰਿਕ ਐਸਿਡ ਵਧਣ ਦੀ ਸਮੱਸਿਆ ਵੱਧ ਜਾਂਦੀ ਹੈ



ਕੁਝ ਸਬਜ਼ੀਆਂ ਅਜਿਹੀਆਂ ਹੁੰਦੀਆਂ ਹਨ ਜੋ ਸਰੀਰ 'ਚੋਂ ਯੂਰਿਕ ਨੂੰ ਦੂਰ ਕਰਨ 'ਚ ਮਦਦ ਕਰਦੀਆਂ ਹਨ



ਗਾਜਰ ਖਾਣ ਨਾਲ ਯੂਰਿਕ ਐਸਿਡ ਪੈਦਾ ਕਰਨ ਵਾਲੇ ਐਨਜ਼ਾਈਮ ਨੂੰ ਘੱਟ ਕਰਨ ਵਿੱਚ ਮਦਦ ਮਿਲਦੀ ਹੈ।



ਮੇਥੀ ਯੂਰਿਕ ਐਸਿਡ ਦੇ ਕ੍ਰਿਸਟਲ ਨੂੰ ਹਟਾਉਣ ਵਿੱਚ ਮਦਦ ਕਰਦੀ ਹੈ



ਸਰੀਰ ਵਿੱਚ ਵੱਧ ਰਹੇ ਯੂਰਿਕ ਐਸਿਡ ਨੂੰ ਕੰਟਰੋਲ ਕਰਨ ਲਈ ਪਰਵਲ ਦਾ ਸੇਵਨ ਕੀਤਾ ਜਾ ਸਕਦਾ ਹੈ



ਯੂਰਿਕ ਐਸਿਡ ਦੀ ਮਾਤਰਾ ਨੂੰ ਕੰਟਰੋਲ ਕਰਨ ਲਈ ਟਮਾਟਰ ਦਾ ਸੇਵਨ ਕੀਤਾ ਜਾ ਸਕਦਾ ਹੈ



ਕੱਦੂ ਦੇ ਸੇਵਨ ਨਾਲ ਯੂਰਿਕ ਐਸਿਡ ਦੇ ਪੱਧਰ ਨੂੰ ਘੱਟ ਕੀਤਾ ਜਾ ਸਕਦਾ ਹੈ