ਇੱਕ ਦਿਨ ਵਿੱਚ ਕਿੰਨਾ ਮੁਨੱਕਾ ਖਾਣਾ ਚਾਹੀਦਾ?

Published by: ਏਬੀਪੀ ਸਾਂਝਾ

ਮੁਨੱਕਾ ਸਰਦੀਆਂ ਵਿੱਚ ਇੱਕ ਸੂਪਰਫੂਡ ਹੈ

ਇਸ ਵਿੱਚ ਪਾਏ ਜਾਣ ਵਾਲੇ ਤੱਤ ਸਿਹਤ ਦੇ ਲਈ ਫਾਇਦੇਮੰਦ ਹੁੰਦੇ ਹਨ

ਆਓ ਜਾਣਦੇ ਹਾਂ ਕਿ ਇੱਕ ਦਿਨ ਵਿੱਚ ਕਿੰਨਾ ਮੁਨੱਕਾ ਖਾਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਮੁਨੱਕਾ ਨੂੰ ਭਾਰਤ ਵਿੱਚ ਕਰੌਂਦਾ ਜਾਂ ਸੁੱਕੇ ਕਿਸ਼ਮਿਸ਼ ਦੇ ਨਾਮ ਨਾਲ ਜਾਣਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਇਸ ਦੀ ਤਾਸੀਰ ਗਰਮ ਹੁੰਦੀ ਹੈ



ਜ਼ਿਆਦਾ ਮਾਤਰਾ ਵਿੱਚ ਭਿਓਂਏ ਹੋਏ ਮੁਨੱਕੇ ਖਾਣ ਨਾਲ ਸਿਹਤ ਸਬੰਧੀ ਕਈ ਸਮੱਸਿਆਵਾਂ ਹੋ ਸਕਦੀਆਂ ਹਨ



ਇੱਕ ਦਿਨ ਵਿੱਚ 5 ਤੋਂ 6 ਮੁਨੱਕੇ ਖਾਣੇ ਚਾਹੀਦੇ ਹਨ



ਹਾਲਾਂਕਿ ਇਸ ਦੀ ਮਾਤਰਾ ਵਿਅਕਤੀ ਦੀ ਉਮਰ ਅਤੇ ਭਾਰ ਦੇ ਹਿਸਾਬ ਨਾਲ ਘੱਟ ਜਾਂ ਜ਼ਿਆਦਾ ਹੋ ਸਕਦੀ ਹੈ



ਜੇਕਰ ਤੁਸੀਂ ਗਰਮੀਆਂ ਵਿੱਚ ਮੁਨੱਕਾ ਖਾ ਰਹੇ ਹੋ ਤਾਂ ਇਸ ਨੂੰ ਭਿਓਂ ਕੇ ਖਾਣਾ ਚਾਹੀਦਾ ਹੈ