ਰੋਜ਼ ਚੌਲ ਖਾਂਦੇ ਹੋ ਤਾਂ ਜਾਣ ਲਓ ਇਸ ਦੇ ਨੁਕਸਾਨ

ਚੌਲ ਬੈਲੇਂਸਡ ਡਾਈਟ ਦਾ ਹਿੱਸਾ ਹੋ ਸਕਦਾ ਹੈ



ਹਾਲਾਂਕਿ, ਇਸ ਨੂੰ ਰੋਜ਼ ਖਾਣ ਨਾਲ ਕਈ ਨੁਕਸਾਨ ਹੋ ਸਕਦੇ ਹਨ



ਕਾਰਬੋਹਾਈਡ੍ਰੇਟ ਦੀ ਜ਼ਿਆਦਾ ਮਾਤਰਾ ਕਰਕੇ ਚੌਲ ਨਾਲ ਬਲੱਡ ਸ਼ੂਗਰ ਦਾ ਲੈਵਲ ਵੱਧ ਸਕਦਾ ਹੈ



ਇਹ ਇੱਕ ਹਾਈ ਕੈਲੋਰੀ ਫੂਡ ਹੈ, ਜਿਸ ਨੂੰ ਰੋਜ਼ ਖਾਣ ਨਾਲ ਭਾਰ ਵੱਧ ਸਕਦਾ ਹੈ



ਚੌਲਾਂ ਦੀ ਮਿੱਟੀ ਵਿੱਚ ਆਰਸੇਨਿਕ ਹੁੰਦਾ ਹੈ, ਜਿਸ ਦੇ ਸੰਪਰਕ ਵਿੱਚ ਲੰਬੇ ਸਮੇਂ ਤੱਕ ਰਹਿਣ ਨਾਲ ਕੈਂਸਰ ਦਾ ਖਤਰਾ ਵੱਧ ਸਕਦਾ ਹੈ



ਇਸ ਨਾਲ ਪੇਟ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ, ਜਿਵੇਂ ਕਿ ਬਾਥਰੂਮ ਵਿੱਚ ਪਰੇਸ਼ਾਨੀ, ਪੇਟ ਫੁੱਲਣਾ ਆਦਿ



ਇਸ ਵਿੱਚ ਫਾਈਬਰ ਅਤੇ ਪ੍ਰੋਟੀਨ ਦੀ ਕਮੀਂ ਹੁੰਦੀ ਹੈ, ਜੋ ਕਿ ਕਮਜੋਰ ਮਾਂਸਪੇਸ਼ੀਆਂ ਅਤੇ ਥਕਾਵਟ ਦਾ ਕਾਰਨ ਬਣਦੀ ਹੈ



ਇਸ ਨੂੰ ਰੋਜ਼ ਖਾਣ ਨਾਲ ਦਿਲ ਦਾ ਦੌਰਾ, ਸਟ੍ਰੋਕ ਅਤੇ ਹਾਈ ਬਲੱਡ ਪ੍ਰੈਸ਼ਰ ਵਰਗੀ ਦਿਲ ਸਬੰਧੀ ਬਿਮਾਰੀਆਂ ਹੋ ਸਕਦੀਆਂ ਹਨ



ਇਸ ਦੇ ਖਤਰੇ ਨੂੰ ਘੱਟ ਕਰਨ ਦੇ ਲਈ ਡਾਈਟ ਵਿੱਚ ਵੈਰੀਏਸ਼ਨ ਲੈਕੇ ਆਓ ਅਤੇ ਜ਼ਿਆਦਾਤਰ ਸਾਬਤ ਅਨਾਜ ਖਾਓ