ਪੁੰਗਰੀਆਂ ਦਾਲਾਂ ਸਿਹਤ ਲਈ ਬਹੁਤ ਲਾਹੇਵੰਦ ਹਨ



ਪੁੰਗਰੀਆਂ ਦਾਲਾਂ ਅੱਖਾਂ ਦੀ ਰੌਸ਼ਨੀ ਵਧਾਉਣ ਲਈ ਮਦਦਗਾਰ ਹਨ



ਪੁੰਗਰੀਆਂ ਦਾਲਾਂ ਵਿੱਚ ਵਿਟਾਮਿਨ A ਪਾਇਆ ਜਾਂਦਾ ਹੈ



ਜੋ ਅੱਖਾਂ ਲਈ ਲਾਹੇਵੰਦ ਹੈ



ਇਸ ਨੂੰ ਖਾਣ ਨਾਲ ਬਲੱਡ ਕਲੋਟਿੰਗ ਦੀ ਸਮੱਸਿਆ ਦੂਰ ਹੁੰਦੀ ਹੈ



ਇਹ ਅਨੀਮੀਆ ਦੀ ਸਮੱਸਿਆ ਤੋਂ ਵੀ ਰਾਹਤ ਦਿੰਦੀਆਂ ਹਨ



ਪੁੰਗਰੀਆਂ ਦਾਲਾਂ ਵਿੱਚ ਕਾਫੀ ਮਾਤਰਾ ਵਿੱਚ ਫਾਈਬਰ ਅਤੇ ਆਈਰਨ ਪਾਇਆ ਜਾਂਦਾ ਹੈ



ਜੋ ਖਾਣਾ ਪਚਾਣ ਵਿੱਚ ਮਦਦ ਕਰਦਾ ਹੈ



ਇਸ ਨਾਲ ਵਜਨ ਘੱਟ ਕਰਨ ਵਿੱਚ ਵੀ ਮਦਦ ਮਿਲਦੀ ਹੈ



ਤੁਸੀਂ ਇਸ ਨੂੰ ਸਵੇਰ ਦੇ ਨਾਸ਼ਤੇ ਵਿੱਚ ਸ਼ਾਮਲ ਕਰ ਸਕਦੇ ਹੋ