ਇੱਕ ਦਿਨ 'ਚ ਖਾਓ ਇੰਨੀ ਹਿੰਗ, ਸਿਹਤ ਲਈ ਰਹੇਗੀ ਸਹੀ?



ਹਿੰਗ ਨੂੰ ਸਿਹਤ ਦੇ ਲਈ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ



ਇਸ ਵਿੱਚ ਐਂਟੀਬੈਕਟੀਰੀਅਲ, ਐਂਟੀਵਾਇਰਲ ਅਤੇ ਐਂਟੀਫਨਫਲੇਮੇਟਰੀ ਗੁਣ ਪਾਏ ਜਾਂਦੇ ਹਨ



ਇਸ ਵਿੱਚ ਮੌਜੂਦ ਗੁਣ ਪੇਟ ਤੋਂ ਲੈਕੇ ਸ਼ੂਗਰ ਤੱਕ ਦੀ ਸਮੱਸਿਆ ਵਿੱਚ ਬਹੁਤ ਫਾਇਦੇਮੰਦ ਹੁੰਦੇ ਹਨ



ਪਰ ਲੋੜ ਤੋਂ ਵੱਧ ਖਾਣ ਨਾਲ ਵਿਅਕਤੀ ਨੂੰ ਫਾਇਦੇ ਦੀ ਥਾਂ ਨੁਕਸਾਨ ਹੋ ਸਕਦਾ ਹੈ



ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਇੱਕ ਦਿਨ ਵਿੱਚ ਕਿੰਨੀ ਹਿੰਗ ਖਾਣੀ ਚਾਹੀਦੀ ਹੈ



ਇੱਕ ਦਿਨ ਵਿੱਚ 5 ਤੋਂ 30 ਮਿਲੀਗ੍ਰਾਮ ਹਿੰਗ ਖਾਣਾ ਸਿਹਤ ਦੇ ਲਈ ਵਧੀਆ ਮੰਨਿਆ ਜਾਂਦਾ ਹੈ



ਹਿੰਗ ਖਾਣਾ ਪੇਟ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ, ਇਸ ਵਿਚ ਮੌਜੂਦ ਗੁਣ ਕਬਜ਼ ਦੀ ਸਮੱਸਿਆ ਨੂੰ ਦੂਰ ਕਰਨ ਵਿੱਚ ਫਾਇਦੇਮੰਦ ਹੁੰਦੇ ਹਨ



ਬਲੱਡ ਪ੍ਰੈਸ਼ਰ ਦੀ ਸਮੱਸਿਆ, ਦਰਦ ਦੂਰ ਕਰਨ ਅਤੇ ਸਾਹ ਨਾਲ ਜੁੜੀਆਂ ਪਰੇਸ਼ਾਨੀਆਂ ਵਿੱਚ ਹਿੰਗ ਦਾ ਸੇਵਨ ਕਰਨਾ ਫਾਇਦੇਮੰਦ ਹੁੰਦਾ ਹੈ



ਉੱਥੇ ਹੀ ਜ਼ਿਆਦਾ ਮਾਤਰਾ ਵਿੱਚ ਹਿੰਗ ਖਾਣ ਨਾਲ ਜਲਨ, ਗਲੇ ਵਿੱਚ ਇਨਫੈਕਸ਼ਨ ਅਤੇ ਅਨਿਯਮਿਤ ਪੀਰੀਅਡਸ ਆ ਸਕਦੇ ਹਨ