ਅੱਜਕੱਲ੍ਹ ਬਹੁਤ ਸਾਰੇ ਲੋਕ ਸ਼ੂਗਰ ਦੀ ਬਿਮਾਰੀ ਨਾਲ ਜੂਝ ਰਹੇ ਹਨ



ਸ਼ੂਗਰ ਦੇ ਮਰੀਜ਼ਾਂ ਨੂੰ ਆਪਣੇ ਖਾਣ-ਪੀਣ 'ਤੇ ਖਾਸ ਧਿਆਨ ਦੇਣਾ ਚਾਹੀਦਾ ਹੈ



ਪਰ ਕੀ ਤੁਹਾਨੂੰ ਪਤਾ ਹੈ ਕਿ ਸ਼ੂਗਰ ਲੈਵਲ ਨੂੰ ਕਿਵੇਂ ਕੰਟਰੋਲ ਕੀਤਾ ਜਾ ਸਕਦਾ ਹੈ



ਆਮ ਬੰਦੇ ਨੂੰ ਰੋਜ਼ 8-10 ਗਲਾਸ ਪਾਣੀ ਰੋਜ਼ ਪੀਣਾ ਚਾਹੀਦਾ ਹੈ



ਪਰ ਸ਼ੂਗਰ ਦੇ ਮਰੀਜ਼ਾਂ ਨੂੰ ਦਿਨ ਵਿੱਚ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ



ਸ਼ੂਗਰ ਵਿੱਚ ਯੂਰੀਨ ਵੱਧ ਆਉਂਦਾ ਹੈ



ਜਿਸ ਕਰਕੇ ਡੀਹਾਈਡ੍ਰੇਸ਼ਨ ਦੀ ਸਮੱਸਿਆ ਹੋ ਜਾਂਦੀ ਹੈ



ਔਰਤਾਂ ਨੂੰ ਸ਼ੂਗਰ ਵਿੱਚ 9 ਗਲਾਸ ਪਾਣੀ ਪੀਣਾ ਚਾਹੀਦਾ ਹੈ



ਉੱਥੇ ਹੀ ਬੰਦਿਆਂ ਨੂੰ 13 ਗਲਾਸ ਪਾਣੀ ਪੀਣਾ ਚਾਹੀਦਾ ਹੈ



ਪਾਣੀ ਤੋਂ ਇਲਾਵਾ ਦੂਜੀਆਂ ਲਿਕਵਿਡ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ