ਦਿਨ ਵਿੱਚ ਕਿੰਨਾ ਲੀਟਰ ਪਾਣੀ ਪੀਣਾ ਚਾਹੀਦਾ ਹੈ? ਦਿਨ ਵਿੱਚ ਮਰਦਾਂ ਨੂੰ ਕਰੀਬ 15.5 ਕੱਪ ਭਾਵ ਕਿ 3.7 ਲੀਟਰ ਪਾਣੀ ਪੀਣਾ ਚਾਹੀਦਾ ਹੈ ਔਰਤਾਂ ਨੂੰ ਲਗਭਗ 11.5 ਕੱਪ ਭਾਵ ਕਿ 2.7 ਲੀਟਰ ਪਾਣੀ ਪੀਣਾ ਚਾਹੀਦਾ ਹੈ ਪਾਣੀ ਨਾਲ ਸਰੀਰ ਦੇ ਸਾਰੇ ਅੰਗ ਅਤੇ ਸੈਲ ਸਹੀ ਤਰੀਕੇ ਨਾਲ ਕੰਮ ਕਰਦੇ ਹਨ ਪਾਣੀ ਤੋਂ ਬਿਨਾਂ ਸਰੀਰ ਵਿੱਚ ਐਨਰਜੀ ਦੀ ਕਮੀਂ ਅਤੇ ਥਕਾਵਟ ਹੋ ਸਕਦੀ ਹੈ ਪੂਰਾ ਦਿਨ ਹੌਲੀ-ਹੌਲੀ ਪਾਣੀ ਪੀਣਾ ਵਧੀਆ ਹੁੰਦਾ ਹੈ ਲਗਭਗ 20 ਫੀਸਦੀ ਪਾਣੀ ਭੋਜਨ ਤੋਂ ਵੀ ਮਿਲਦਾ ਹੈ ਵੱਖ-ਵੱਖ ਸਥਿਤੀਆਂ ਅਨੂਸਾਰ ਪਾਣੀ ਦੀ ਮਾਤਰਾ ਬਦਲ ਸਕਦੀ ਹੈ ਡੀਹਾਈਡ੍ਰੇਸ਼ਨ ਤੋਂ ਬਚਣ ਲਈ ਰੋਜ਼ ਸਹੀ ਮਾਤਰਾ ਵਿੱਚ ਪਾਣੀ ਪੀਣਾ ਜ਼ਰੂਰੀ ਹੈ ਹਰ ਭੋਜਨ ਨਾਲ ਪਾਣੀ ਪੀਣਾ ਵਧੀਆ ਹੁੰਦਾ ਹੈ