ਕਿੰਨੇ ਦਿਨ ਬਾਅਦ ਬਦਲ ਦੇਣਾ ਚਾਹੀਦਾ ToothBrush

ਸਵੇਰੇ ਉੱਠ ਕੇ ਦੰਦਾਂ ਨੂੰ ਬੁਰਸ਼ ਕਰਨਾ ਸਾਡੀ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਹੈ

Published by: ਏਬੀਪੀ ਸਾਂਝਾ

ਪਹਿਲੇ ਜਮਾਨੇ ਵਿੱਚ ਲੋਕ ਦਾਤਣ ਨਾਲ ਦੰਦ ਸਾਫ ਕਰਦੇ ਸੀ

Published by: ਏਬੀਪੀ ਸਾਂਝਾ

ਪਰ ਅੱਜ ਸ਼ਾਇਦ ਹੀ ਕੋਈ ਅਜਿਹਾ ਕਰਦਾ ਹੋਵੇਗਾ ਜੋ ਕਿ ਦੰਦਾਂ ਦੀ ਦਾਤਣ ਨਾਲ ਸਫਾਈ ਕਰਦਾ ਹੋਵੇ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਲੋਕਾਂ ਦੇ ਮਨ ਵਿੱਚ ਸਵਾਲ ਰਹਿੰਦਾ ਹੈ ਕਿ ਬੁਰਸ਼ ਨੂੰ ਕਿੰਨੇ ਦਿਨ ਬਾਅਦ ਬਦਲ ਲੈਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਤਾਂ ਇਹ ਵੀ ਕਈ ਗੱਲਾਂ ‘ਤੇ ਨਿਰਭਰ ਕਰਦਾ ਹੈ, ਜਿਵੇਂ ਕਿ ਤੁਹਾਡਾ ਬੁਰਸ਼ ਕਿਵੇਂ ਦਾ ਹੈ

Published by: ਏਬੀਪੀ ਸਾਂਝਾ

ਤੁਸੀਂ ਕਿੰਨੇ ਦਿਨਾਂ ਬਾਅਦ ਬਿਮਾਰ ਹੁੰਦੇ ਹੋ, ਤੁਹਾਨੂੰ ਘਰ ਵਿੱਚ ਕਿਹੜੀ ਕਿਹੜੀ ਬਿਮਾਰੀ ਹੈ, ਇਨ੍ਹਾਂ ਗੱਲਾਂ ‘ਤੇ ਨਿਰਭਰ ਕਰਦਾ ਹੈ

Published by: ਏਬੀਪੀ ਸਾਂਝਾ

ਹਾਲਾਂਕਿ ਮਾਹਰ ਦੱਸਦੇ ਹਨ ਕਿ ਆਮਤੌਰ ‘ਤੇ 12 ਤੋਂ 16 ਹਫਤੇ ਤੋਂ ਬਾਅਦ ਬੁਰਸ਼ ਨੂੰ ਹਰ ਹਾਲ ਵਿੱਚ ਬਦਲ ਲੈਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਜੇਕਰ ਇੰਨੇ ਦਿਨਾਂ ਦੇ ਅੰਤਰ ਵਿੱਚ ਬੁਰਸ਼ ਨੂੰ ਨਹੀਂ ਬਦਲੋਗੇ ਤਾਂ ਇਸ ਦੇ ਕਈ ਖਤਰਨਾਕ ਨਤੀਜੇ ਸਾਹਮਣੇ ਆ ਸਕਦੇ ਹਨ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਮੈਕਸੀਮਮ ਤਿੰਨ ਤੋਂ ਚਾਰ ਮਹੀਨੇ ਵਿੱਚ ਟੂਥਬੁਰਸ਼ ਨਹੀਂ ਬਦਲੋਗੇ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਦੰਦਾਂ ਦੀ ਕੈਵਿਟੀ ਹੋ ਜਾਵੇਗੀ

Published by: ਏਬੀਪੀ ਸਾਂਝਾ