ਸਰਦੀਆਂ ‘ਚ ਘਰ ਵਿੱਚ ਇਦਾਂ ਬਣਾਓ ਟੇਸਟੀ ਕਾਂਜੀ

Published by: ਏਬੀਪੀ ਸਾਂਝਾ

ਕਾਲੀ ਗਾਜਰ ਦੀ ਕਾਂਜੀ ਇੱਕ ਪੁਰਾਣੀ ਡਿਸ਼ ਹੈ, ਜਿਸ ਦਾ ਸੁਆਦ ਹਲਕਾ ਖੱਟਾ ਅਤੇ ਬਹੱਦ ਤਾਜ਼ਗੀ ਵਾਲਾ ਹੁੰਦਾ ਹੈ

Published by: ਏਬੀਪੀ ਸਾਂਝਾ

ਇਸ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਕਾਲੀ ਗਾਜਰ ਦੀ ਲੋੜ ਪੈਂਦੀ ਹੈ

Published by: ਏਬੀਪੀ ਸਾਂਝਾ

ਫਿਰ ਇਨ੍ਹਾਂ ਨੂੰ ਸਾਫ ਪਾਣੀ ਨਾਲ ਧੋ ਕੇ ਛਿੱਲ ਲਓ ਤਾਂ ਕਿ ਮਿੱਟੀ ਅਤੇ ਧੂੜ ਚੰਗੀ ਤਰ੍ਹਾਂ ਹੱਟ ਜਾਓ

Published by: ਏਬੀਪੀ ਸਾਂਝਾ

ਛਿਲਣ ਤੋਂ ਬਾਅਦ ਗਾਜਰ ਨੂੰ ਗੋਲ ਟੁਕੜਿਆਂ ਵਿੱਚ ਕੱਟ ਲਓ

Published by: ਏਬੀਪੀ ਸਾਂਝਾ

ਫਿਰ ਇਨ੍ਹਾਂ ਨੂੰ ਇੱਕ ਸਾਫ ਮਟਕੀ ਜਾਂ ਕੱਚ ਦੇ ਵੱਡੇ ਜਾਰ ਵਿੱਚ ਪਾ ਲਓ

Published by: ਏਬੀਪੀ ਸਾਂਝਾ

ਹੁਣ ਇਨ੍ਹਾਂ ਗਾਜਰਾਂ ਦੇ ਉੱਤੇ ਭਰਪੂਰ ਮਾਤਰਾ ਵਿੱਚ ਲੱਸੀ ਪਾ ਲਓ

Published by: ਏਬੀਪੀ ਸਾਂਝਾ

ਫਿਰ ਇਸ ਨੂੰ ਇੱਕ-ਦੋ ਦਿਨ ਢੱਕ ਕੇ ਰੱਖੋ, ਜਦੋਂ ਗਾਜਰ ਲੱਸੀ ਵਿੱਚ ਚੰਗੀ ਤਰ੍ਹਾਂ ਗਲ ਜਾਵੇ

Published by: ਏਬੀਪੀ ਸਾਂਝਾ

ਤਾਂ ਇੱਕ ਕੜ੍ਹਾਈ ਵਿੱਚ ਥੋੜਾ ਤੇਲ ਗਰਮ ਕਰੋ, ਇਸ ਵਿੱਚ ਹਲਕਾ ਜੀਰਾ ਜਾਂ ਰਾਈ ਪਾ ਸਕਦੇ ਹੋ, ਜੇਕਰ ਤੁਸੀਂ ਚਾਹੋ ਤਾਂ ਥੋੜਾ ਜਿਹਾ ਲਸਣ ਵੀ ਪਾ ਸਕਦੇ ਹੋ

Published by: ਏਬੀਪੀ ਸਾਂਝਾ

ਹੁਣ ਲੱਸੀ ਵਿੱਚ ਗਲੀ ਗਾਜਰ ਪਾ ਕੇ ਹਲਕੀ ਗੈਸ ‘ਤੇ ਕੁਝ ਮਿੰਟ ਲਈ ਪਕਾ ਲਓ ਫਿਰ ਕਾਂਜੀ ਤਿਆਰ ਹੈ

Published by: ਏਬੀਪੀ ਸਾਂਝਾ