ਹਾਰਟ ਅਟੈਕ ਤੋਂ ਕਿਵੇਂ ਬਚਿਆ ਜਾ ਸਕਦਾ ਹੈ?



ਦਿਲ ਦੀ ਚੰਗੀ ਸਿਹਤ ਲਈ ਜ਼ਰੂਰੀ ਹੈ ਕਿ ਸਾਡੇ ਜੀਵਨ ਜਾਂਂਚ ਵਿਚ ਸੁਧਾਰ ਕੀਤੇ ਜਾਣ।



ਆਪਣੇ ਸੌਣ ਤੇ ਉੱਠਣ ਦਾ ਸਮਾਂ ਨਿਸਚਿਤ ਕਰੋ। ਸਮੇਂ ਸਿਰ ਸੌਣ ਤੇ ਉੱਠਣ ਦੀ ਆਦਤ ਪਾਓ।



ਅਲਕੋਹਲ, ਸਮੋਕਿੰਗ ਵਰਗੀਆਂ ਮਾੜੀਆਂ ਆਦਤਾਂ ਦਾ ਤਿਆਗ ਕਰ ਦਿਉ।



ਹੈਲਦੀ ਫੂਡ ਖਾਓ, ਅਨਹੈਲਦੀ ਭੋਜਨ ਤੋਂ ਦੂਰੀ ਬਣਾ ਕੇ ਰੱਖੋ



ਤਣਾਅ ਤੋਂ ਆਪਣੇ ਆਪ ਨੂੰ ਮੁਕਤ ਰੱਖੋ



ਸਕਰਾਤਮਕ ਸੋਚ ਨੂੰ ਅਪਣਾਓ ਅਤੇ ਖੁਸ਼ ਰਹੋ



ਹਾਰਟ ਅਟੈਕ ਤੋਂ ਬਚਣ ਦਾ ਸਭ ਤੋਂ ਕਾਰਗਰ ਤਰੀਕਾ ਹੈ ਕਿ ਹਰ ਰੋਜ਼ ਸੈਰ ਕਰੋ।



ਤੁਸੀਂ ਹਰ ਰੋਜ਼ 40 ਮਿੰਟ ਵਿਚ 4 ਕਿਲੋਮੀਟਰ ਦੀ ਸੈਰ ਕਰੋ।ਇਸ ਨੂੰ ਬ੍ਰਿਸਕ ਵਾਕ ਦਾ ਨਾਮ ਦਿੱਤਾ ਜਾਂਦਾ ਹੈ



ਸਮੇਂ-ਸਮੇਂ ਉੱਤੇ ਆਪਣਾ ਡਾਕਟਰੀ ਚੈੱਕਅੱਪ ਕਰਵਾਓ