ਸਰੀਰ ‘ਚ ਖੂਨ ਵਧਾਉਣ ਲਈ ਖਾਓ ਆਹ ਫੂਡਸ

ਜੇਕਰ ਤੁਹਾਡੇ ਸਰੀਰ ਵਿੱਚ ਖੂਨ ਦੀ ਕਮੀਂ ਹੋ ਗਈ ਹੈ ਤਾਂ ਖਾਣੇ ਸ਼ੁਰੂ ਕਰ ਦਿਓ ਆਹ ਫੂਡਸ

ਜੇਕਰ ਤੁਹਾਡੇ ਸਰੀਰ ਵਿੱਚ ਖੂਨ ਦੀ ਕਮੀਂ ਹੋ ਗਈ ਹੈ ਤਾਂ ਖਾਣੇ ਸ਼ੁਰੂ ਕਰ ਦਿਓ ਆਹ ਫੂਡਸ

ਚੁਕੰਦਰ ਵਿੱਚ ਆਇਰਨ ਅਤੇ ਫੋਲਿਕ ਐਸਿਡ ਵਿੱਚ ਭਰਪੂਰ ਮਾਤਰਾ ਵਿੱਚ ਹੁੰਦਾ ਹੈ, ਜੋ ਕਿ ਖੂਨ ਵਧਾਉਣ ਵਿੱਚ ਮਦਦ ਕਰਦਾ ਹੈ

Published by: ਏਬੀਪੀ ਸਾਂਝਾ

ਅਨਾਰ ਸਰੀਰ ਨੂੰ ਆਇਰਨ ਅਤੇ ਐਂਟੀਆਕਸੀਡੈਂਟ ਦਿੰਦਾ ਹੈ ਜਿਸ ਵਿੱਚ ਹੋਮੋਗਲੋਬਿਨ ਵਧਦਾ ਹੈ



ਪਾਲਕ ਵਰਗੀ ਹਰੀ ਪੱਤੇਦਾਰ ਸਬਜ਼ੀਆਂ ਆਇਰਨ ਅਤੇ ਫੋਲੇਟ ਨਾਲ ਭਰਪੂਰ ਹੁੰਦੀਆਂ ਹਨ



ਟਮਾਟਰ ਵਿੱਚ ਵਿਟਾਮਿਨ ਸੀ ਹੁੰਦਾ ਹੈ, ਜੋ ਕਿ ਆਇਰਨ ਨੂੰ ਚੰਗੀ ਤਰ੍ਹਾਂ ਸੋਖਣ ਵਿੱਚ ਮਦਦ ਕਰਦਾ ਹੈ



ਕਿਸ਼ਮਿਸ਼ ਅਤੇ ਖਜੂਰ ਵਿੱਚ ਆਇਰਨ ਪਾਇਆ ਜਾਂਦਾ ਹੈ



ਤੁਹਾਡੇ ਵੀ ਸਰੀਰ ਵਿੱਚ ਖੂਨ ਦੀ ਕਮੀਂ ਹੋ ਗਈ ਹੈ



ਤਾਂ ਤੁਸੀਂ ਵੀ ਖਾ ਸਕਦੇ ਹੋ ਆਹ ਚੀਜ਼ਾਂ



ਤੁਹਾਨੂੰ ਵੀ ਆਹ ਚੀਜ਼ਾਂ ਖਾਣ ਨਾਲ ਫਾਇਦਾ ਹੋਵੇਗਾ