ਸਰਦੀਆਂ ‘ਚ ਵੱਧ ਗਿਆ ਕੋਲੈਸਟ੍ਰੋਲ ਤਾਂ ਇਦਾਂ ਕਰੋ ਘੱਟ, ਅਪਣਾਓ ਆਹ ਤਰੀਕੇ

Published by: ਏਬੀਪੀ ਸਾਂਝਾ

ਸਰਦੀਆਂ ‘ਚ ਰੋਜ਼ ਹਲਕੀ ਸੈਰ ਜਾਂ ਯੋਗ ਕਰਨ ਨਾਲ ਵੀ ਖਰਾਬ ਕੋਲੈਸਟ੍ਰੋਲ ਘੱਟਦਾ ਹੈ ਅਤੇ ਦਿਲ ਮਜਬੂਤ ਹੁੰਦਾ ਹੈ

Published by: ਏਬੀਪੀ ਸਾਂਝਾ

ਅਪਣੀ ਥਾਲੀ ਵਿੱਚ ਹਰੀ ਸਬਜੀਆਂ, ਸੂਪ ਅਤੇ ਫਾਈਬਰ ਵਾਲੇ ਅਨਾਜ ਸ਼ਾਮਲ ਕਰਨ ਨਾਲ ਕੋਲੈਸਟ੍ਰੋਲ ਘੱਟ ਹੁੰਦਾ ਹੈ

Published by: ਏਬੀਪੀ ਸਾਂਝਾ

ਨਾਸ਼ਤੇ ਵਿੱਚ ਓਟਸ, ਮੇਥੀ ਦਾਣਾ ਅਤੇ ਅਲਸੀ ਦੇ ਬੀਜ ਲੈਣ ਨਾਲ ਫੈਟ ਦਾ ਪੱਧਰ ਕੰਟਰੋਲ ਵਿੱਚ ਰਹਿੰਦਾ ਹੈ

Published by: ਏਬੀਪੀ ਸਾਂਝਾ

ਰੋਜ਼ ਗਰਮ ਪਾਣੀ ਪੀਣ ਅਤੇ ਠੰਡੇ ਤਲੀਆਂ ਚੀਜ਼ਾਂ ਘੱਟ ਖਾਣ ਨਾਲ ਵੀ ਦਿਲ ਦੀ ਸਿਹਤ ਵਧੀਆ ਰਹਿੰਦੀ ਹੈ

Published by: ਏਬੀਪੀ ਸਾਂਝਾ

ਡ੍ਰਾਈਫਰੂਟ ਵਿੱਚ ਬਦਾਮ ਅਤੇ ਅਖਰੋਟ ਸੀਮਤ ਮਾਤਰਾ ਵਿੱਚ

Published by: ਏਬੀਪੀ ਸਾਂਝਾ

ਲੈਣ ਨਾਲ ਵੀ ਕੋਲੈਸਟ੍ਰੋਲ ਘਟਾਉਣ ਵਿੱਚ ਮਦਦ ਮਿਲਦੀ ਹੈ

Published by: ਏਬੀਪੀ ਸਾਂਝਾ

ਤਿਲ, ਸਰ੍ਹੋਂ ਅਤੇ ਮੂੰਗਫਲੀ ਦੇ ਤੇਲ ਦੀ ਵਰਤੋਂ ਕਰਨ ਨਾਲ ਸਰਦੀਆਂ ਵਿੱਚ

Published by: ਏਬੀਪੀ ਸਾਂਝਾ

ਕੋਲੈਸਟ੍ਰੋਲ ਦਾ ਪੱਧਰ ਕੰਟਰੋਲ ਵਿੱਚ ਰਹਿੰਦਾ ਹੈ

Published by: ਏਬੀਪੀ ਸਾਂਝਾ

ਸੌਣ ਤੋਂ ਪਹਿਲਾਂ ਹਲਦੀ ਵਾਲਾ ਦੁੱਧ ਸੋਜ ਘਟਾਉਂਦਾ ਹੈ ਅਤੇ ਦਿਲ ਦੀ ਸਿਹਤ ਵਧੀਆ ਰਹਿੰਦੀ ਹੈ

Published by: ਏਬੀਪੀ ਸਾਂਝਾ