ਕੀ ਤੁਹਾਡੇ ਦੰਦ ਵੀ ਹੋ ਗਏ ਖੋਖਲੇ? ਤਾਂ ਇਸ ਤਰੀਕੇ ਨਾਲ ਕਰੋ ਸਾਫ

ਦੰਦਾਂ ਵਿੱਚ ਖੋਖਲਾਪਨ ਵਧਣ ‘ਤੇ ਛੇਤੀ ਦੇਖਭਾਲ ਕਰਨੀ ਜ਼ਰੂਰੀ ਹੁੰਦੀ ਹੈ

Published by: ਏਬੀਪੀ ਸਾਂਝਾ

ਦੰਦਾਂ ਵਿੱਚ ਕੈਵਿਟੀ ਹੋਣ ‘ਤੇ ਰੋਜ਼ ਫਲੋਰਾਈਡ ਟੂਥਪੇਸਟ ਨਾਲ ਬੁਰਸ਼ ਕਰੋ

Published by: ਏਬੀਪੀ ਸਾਂਝਾ

ਨਮਕ-ਪਾਣੀ ਦੀ ਕੁਰਲੀ ਕਰਕੇ ਦੰਦਾਂ ਦਾ ਬੈਕਟੀਰੀਆ ਘਟਾ ਕੇ ਉਸ ਨੂੰ ਮਜਬੂਤ ਬਣਾਉਂਦਾ ਹੈ

Published by: ਏਬੀਪੀ ਸਾਂਝਾ

ਗੁੜ-ਚੀਨੀ ਵਰਗੇ ਚਿਪਚਿਪੇ ਖਾਦ ਪਦਾਰਥ ਘੱਟ ਕਰਨ ਦੀ ਕੋਸ਼ਿਸ਼ ਕਰੋ

Published by: ਏਬੀਪੀ ਸਾਂਝਾ

ਕੈਲਸ਼ੀਅਮ ਵਾਲੇ ਭੋਜਨ ਖਾਓ, ਇਹ ਦੰਦਾਂ ਨੂੰ ਮਜਬੂਤ ਬਣਾਏ ਰੱਖਦਾ ਹੈ

Published by: ਏਬੀਪੀ ਸਾਂਝਾ

ਦੰਦ ਦਰਦ ਜਾਂ ਸੈਂਸੀਟਿਵੀਟੀ ਵਧਾਉਣ ‘ਤੇ ਤੁਰੰਤ ਡਾਕਟਰ ਨੂੰ ਦਿਖਾਓ

Published by: ਏਬੀਪੀ ਸਾਂਝਾ

ਤੁਹਾਡੇ ਵੀ ਦੰਦਾਂ ਵਿੱਚ ਕੈਵਿਟੀ ਹੈ

Published by: ਏਬੀਪੀ ਸਾਂਝਾ

ਜਾਂ ਹੋਰ ਕੋਈ ਸਮੱਸਿਆ ਹੈ

Published by: ਏਬੀਪੀ ਸਾਂਝਾ

ਤਾਂ ਅਪਣਾਓ ਆਹ ਤਰੀਕੇ, ਸਮੱਸਿਆ ਹੋ ਜਾਵੇਗੀ ਦੂਰ

Published by: ਏਬੀਪੀ ਸਾਂਝਾ