ਤੁਹਾਡੇ ਗੋਡਿਆਂ ਅਤੇ ਲੱਕ ‘ਚ ਰਹਿੰਦਾ ਦਰਦ, ਤਾਂ ਦੁੱਧ ‘ਚ ਭਿਓਂ ਕੇ ਖਾਓ ਆਹ ਚੀਜ਼

ਬਦਲਦੀ ਲਾਈਫਸਟਾਈਲ ਅਤੇ ਵਧਦੀ ਉਮਰ ਦੇ ਨਾਲ ਹੱਥ-ਪੈਰ, ਗੋਡੇ ਅਤੇ ਲੱਕ ਦਰਦ ਦੀ ਸਮੱਸਿਆ ਹੋਣ ਲੱਗ ਜਾਂਦੀ ਹੈ

ਸਰੀਰ ਵਿੱਚ ਕੈਲਸ਼ੀਅਮ ਦੀ ਕਮੀਂ ਦੀ ਵਜ੍ਹਾ ਨਾਲ ਹੱਡੀਆਂ ਖੋਖਲੀਆਂ ਹੋਣ ਲੱਗ ਜਾਂਦੀਆਂ ਹਨ, ਜਿਸ ਕਰਕੇ ਲਗਾਤਾਰ ਦਰਦ ਰਹਿੰਦਾ ਹੈ

Published by: ਏਬੀਪੀ ਸਾਂਝਾ

ਉੱਥੇ ਹੀ ਸਰੀਰ ਵਿੱਚ ਕੈਲਸ਼ੀਅਮ ਦੀ ਕਮੀਂ ਨੂੰ ਪੂਰਾ ਕਰਨ ਦੇ ਲਈ ਕਈ ਸਾਰੇ ਸਪਲੀਮੈਂਟਸ ਅਤੇ ਦਵਾਈਆਂ ਦਾ ਸਹਾਰਾ ਲੈਂਦੇ ਹਨ

Published by: ਏਬੀਪੀ ਸਾਂਝਾ

ਪਰ ਕੀ ਤੁਹਾਨੂੰ ਪਤਾ ਹੈ ਕਿ ਮਖਾਣੇ ਦੀ ਖੀਰ ਕੈਲਸ਼ੀਅਮ ਦਾ ਬੈਸਟ ਸੋਰਸ ਹਨ, ਜੋ ਕਿ ਜੋੜਾਂ-ਗੋਡਿਆਂ ਵਿੱਚ ਦਰਦ ਤੋਂ ਰਾਹਤ ਮਿਲ ਸਕਦੀ ਹੈ

Published by: ਏਬੀਪੀ ਸਾਂਝਾ

ਇਸ ਲਈ ਪਹਿਲਾਂ ਮਖਾਣੇ ਦੀ ਖੀਰ ਤਿਆਰ ਕਰਨ ਦੇ ਲਈ ਪਹਿਲਾਂ ਦੁੱਧ ਵਿੱਚ ਮਖਾਣੇ ਉਬਾਲੋ

Published by: ਏਬੀਪੀ ਸਾਂਝਾ

ਫਿਰ ਉਸ ਵਿੱਚ ਸੁਆਦ ਮੁਤਾਬਕ ਚੀਨੀ, ਇਲਾਇਚੀ ਅਤੇ ਡ੍ਰਾਈ ਫਰੂਟਸ ਪਾ ਕੇ ਪਕਾਓ

ਜਦੋਂ ਇਹ ਚੰਗੀ ਤਰ੍ਹਾਂ ਪੱਕ ਜਾਵੇ ਤਾਂ ਇਸ ਵਿੱਚ 1 ਕੌਲੀ ਵਿੱਚ ਕੱਢ ਕੇ ਠੰਡਾ ਕਰ ਲਓ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਰੋਜ਼ 1 ਕੌਲੀ ਮਖਾਣੇ ਦੀ ਖੀਰ ਖਾਂਦੇ ਹੋ

Published by: ਏਬੀਪੀ ਸਾਂਝਾ

ਤਾਂ ਇਸ ਨਾਲ ਤੁਹਾਡੀ ਹੱਡੀਆਂ ਮਜਬੂਤ ਹੋ ਜਾਂਦੀਆਂ ਹਨ ਅਤੇ ਸਰੀਰ ਵਿੱਚ ਖੂਨ ਦੀ ਕਮੀਂ ਦੂਰ ਹੋਵੇਗੀ

Published by: ਏਬੀਪੀ ਸਾਂਝਾ